ਕੂਚ 26

ਤੱਖ਼ਤਿਆਂ ਨੂੰ ਸੋਨੇ ਨਾਲ ਮੜ੍ਹੀਂ ਅਤੇ ਕੜੇ ਦੇ ਉੱਤੇ ਵੀ ਸੋਨਾ ਲਗਾਵੀ। ਲੱਕੜ ਦੀਆਂ ਸੋਟੀਆਂ ਨੂੰ ਵੀ ਸੋਨੇ ਦੀ ਚਾਦਰ ਚੜ੍ਹਾਓ।

Exodus 26:29 (UKJV) And you shall overlay the boards with gold, and make their rings of gold for places for the bars: and you shall overlay the bars with gold.

27ਪੰਜ ਦੂਜੇ ਪਾਸੇ ਲਈ ਅਤੇ ਪੰਜ ਤੰਬੂ ਦੇ ਦੂਰ ਪੱਛਮ ਵੱਲ ਤੱਖਤੇ ਲਈ।

28ਪਿਛਲਾ ਹੋੜਾ ਤੱਖ਼ਤਿਆਂ ਦੇ ਵਿਚਕਾਰੋਂ ਸਿਰੇ ਤੋਂ ਸਿਰੇ ਤੱਕ ਫੈਲਾਉਣ।

29ਤੱਖ਼ਤਿਆਂ ਨੂੰ ਸੋਨੇ ਨਾਲ ਮੜ੍ਹੀਂ ਅਤੇ ਕੜੇ ਦੇ ਉੱਤੇ ਵੀ ਸੋਨਾ ਲਗਾਵੀ। ਲੱਕੜ ਦੀਆਂ ਸੋਟੀਆਂ ਨੂੰ ਵੀ ਸੋਨੇ ਦੀ ਚਾਦਰ ਚੜ੍ਹਾਓ।

30“ਪਹਾੜ ਉੱਤੇ ਤੁਹਾਨੂੰ ਦਿਖਾਈ ਗਈ ਯੋਜਨਾ ਦੇ ਅਨੁਸਾਰ ਤੰਬੂ ਦੀ ਸਥਾਪਨਾ ਕਰੋ।

31“ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਬਾਰੀਕ ਮਰੋੜੇ ਹੋਏ ਵੱਧੀਆ ਸੂਤੀ ਦਾ ਪਰਦਾ ਬਣਾਓ, ਜਿਸ ਵਿੱਚ ਕਰੂਬੀ ਫ਼ਰਿਸ਼ਤੇ ਇੱਕ ਹੁਨਰਮੰਦ ਕਾਰੀਗਰ ਦੁਆਰਾ ਬੁਣੇ ਗਏ ਹੋਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.