ਕੂਚ 27

“ਤੰਬੂ ਲਈ ਇੱਕ ਵਿਹੜਾ ਬਣਾਓ, ਦੱਖਣ ਦੇ ਪਾਸੇ ਵੱਲ ਸੌ ਹੱਥ ਲੰਮਾ ਹੋਵੇ ਅਤੇ ਉਸ ਉੱਤੇ ਉਣੇ ਹੋਏ ਵਧੀਆ ਸੂਤੀ ਪਰਦੇ ਹੋਣ।

Exodus 27:9 (UKJV) And you shall make the court of the tabernacle: for the south side southward there shall be hangings for the court of fine twined linen of an hundred cubits long for one side:

7ਤੂੰ ਉਹ ਦੀਆਂ ਚੋਬਾਂ ਨੂੰ ਕੜਿਆਂ ਵਿੱਚ ਪਾਵੀਂ ਅਤੇ ਉਹ ਚੋਬਾਂ ਜਗਵੇਦੀ ਦੇ ਚੁੱਕਣ ਲਈ ਦੋਹੀਂ ਪਾਸੀਂ ਹੋਣਗੀਆਂ।

8ਜਗਵੇਦੀ ਨੂੰ ਤੱਖਤਿਆਂ ਨਾਲ ਇਸ ਤਰਾਂ ਬਣਨਾ ਕਿ ਉਹ ਅੰਦਰੋਂ ਖਾਲੀ ਹੋਵੇ। ਇਹ ਉਸੇ ਤਰ੍ਹਾਂ ਬਣਾਈ ਜਾਵੇ ਜਿਸ ਦਾ ਜ਼ਿਕਰ ਪਹਾੜ ਉੱਤੇ ਕੀਤਾ ਗਿਆ ਸੀ।

9“ਤੰਬੂ ਲਈ ਇੱਕ ਵਿਹੜਾ ਬਣਾਓ, ਦੱਖਣ ਦੇ ਪਾਸੇ ਵੱਲ ਸੌ ਹੱਥ ਲੰਮਾ ਹੋਵੇ ਅਤੇ ਉਸ ਉੱਤੇ ਉਣੇ ਹੋਏ ਵਧੀਆ ਸੂਤੀ ਪਰਦੇ ਹੋਣ।

10ਵੀਹ ਖੰਭੇ ਅਤੇ ਪਿੱਤਲ ਦੀਆਂ ਵੀਹ ਚੀਥੀਆਂ ਹੋਣ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਹੋਣ।

11ਇਸ ਤਰ੍ਹਾਂ ਉੱਤਰ ਦੇ ਪਾਸੇ ਵੱਲ ਸੌ ਹੱਥ ਲੰਮੇ ਪਰਦੇ ਹੋਣ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਹੋਣ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਹੋਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.