ਕੂਚ 27

ਇਸ ਤਰ੍ਹਾਂ ਉੱਤਰ ਦੇ ਪਾਸੇ ਵੱਲ ਸੌ ਹੱਥ ਲੰਮੇ ਪਰਦੇ ਹੋਣ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਹੋਣ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਹੋਣ।

Exodus 27:11 (UKJV) And likewise for the north side in length there shall be hangings of an hundred cubits long, and his twenty pillars and their twenty sockets of brass; the hooks of the pillars and their fillets of silver.

9“ਤੰਬੂ ਲਈ ਇੱਕ ਵਿਹੜਾ ਬਣਾਓ, ਦੱਖਣ ਦੇ ਪਾਸੇ ਵੱਲ ਸੌ ਹੱਥ ਲੰਮਾ ਹੋਵੇ ਅਤੇ ਉਸ ਉੱਤੇ ਉਣੇ ਹੋਏ ਵਧੀਆ ਸੂਤੀ ਪਰਦੇ ਹੋਣ।

10ਵੀਹ ਖੰਭੇ ਅਤੇ ਪਿੱਤਲ ਦੀਆਂ ਵੀਹ ਚੀਥੀਆਂ ਹੋਣ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਹੋਣ।

11ਇਸ ਤਰ੍ਹਾਂ ਉੱਤਰ ਦੇ ਪਾਸੇ ਵੱਲ ਸੌ ਹੱਥ ਲੰਮੇ ਪਰਦੇ ਹੋਣ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਹੋਣ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਹੋਣ।

12“ਵਿਹੜੇ ਦਾ ਪੱਛਮੀ ਸਿਰਾ ਪੰਜਾਹ ਹੱਥ ਚੌੜਾ ਹੋਵੇਗਾ ਅਤੇ ਉਸ ਵਿੱਚ ਪਰਦੇ ਹੋਣ, ਦਸ ਥੰਮ੍ਹੀਆਂ ਅਤੇ ਦਸ ਚੀਥੀਆਂ ਹੋਣ।

13ਪੂਰਬ ਸਿਰੇ ਉੱਤੇ, ਸੂਰਜ ਚੜ੍ਹਨ ਵੱਲ, ਵਿਹੜਾ ਵੀ ਪੰਜਾਹ ਹੱਥ ਚੌੜਾ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.