ਕੂਚ 28

“ਆਪਣੇ ਭਰਾ ਹਾਰੋਨ ਨੂੰ ਅਤੇ ਉਸਦੇ ਪੁੱਤਰਾਂ ਨਾਦਾਬ ਅਤੇ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਮੇਤ ਇਸਰਾਏਲੀਆਂ ਵਿੱਚੋਂ ਆਪਣੇ ਕੋਲ ਲਿਆਈਂ ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣ।

Exodus 28:1 (UKJV) And take you unto you Aaron your brother, and his sons with him, from among the children of Israel, that he may minister unto me in the priest's office, even Aaron, Nadab and Abihu, Eleazar and Ithamar, Aaron's sons.

1“ਆਪਣੇ ਭਰਾ ਹਾਰੋਨ ਨੂੰ ਅਤੇ ਉਸਦੇ ਪੁੱਤਰਾਂ ਨਾਦਾਬ ਅਤੇ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਮੇਤ ਇਸਰਾਏਲੀਆਂ ਵਿੱਚੋਂ ਆਪਣੇ ਕੋਲ ਲਿਆਈਂ ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣ।

2ਆਪਣੇ ਭਰਾ ਹਾਰੋਨ ਨੂੰ ਇੱਜ਼ਤ ਅਤੇ ਆਦਰ ਦੇਣ ਲਈ ਉਸ ਲਈ ਪਵਿੱਤਰ ਬਸਤਰ ਬਣਾਓ।

3ਉਹਨਾਂ ਸਾਰੇ ਨਿਪੁੰਨ ਕਾਮਿਆਂ ਨੂੰ ਜਿਨ੍ਹਾਂ ਨੂੰ ਮੈਂ ਅਜਿਹੇ ਮਾਮਲਿਆਂ ਵਿੱਚ ਬੁੱਧ ਦਿੱਤੀ ਹੈ ਦੱਸ ਕਿ ਉਹ ਹਾਰੋਨ ਲਈ ਉਸ ਦੇ ਪਵਿੱਤਰ ਹੋਣ ਲਈ ਕੱਪੜੇ ਬਣਾਉਣ ਤਾਂ ਜੋ ਉਹ ਜਾਜਕ ਵਜੋਂ ਮੇਰੀ ਸੇਵਾ ਕਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.