ਕੂਚ 28

ਆਪਣੇ ਭਰਾ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਇਹ ਕੱਪੜੇ ਪਾਉਣ ਤੋਂ ਬਾਅਦ, ਉਹਨਾਂ ਨੂੰ ਮਸਹ ਕਰੋ ਅਤੇ ਉਹਨਾਂ ਨੂੰ ਨਿਯੁਕਤ ਕਰੋ। ਉਹਨਾਂ ਨੂੰ ਪਵਿੱਤਰ ਕਰੋ ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣ।

Exodus 28:41 (UKJV) And you shall put them upon Aaron your brother, and his sons with him; and shall anoint them, and consecrate them, and sanctify them, that they may minister unto me in the priest's office.

39“ਤੂੰ ਵਧੀਆ ਸੂਤੀ ਕੱਪੜੇ ਦਾ ਕੁੜਤਾ ਬਣਾਈ ਅਤੇ ਤੂੰ ਮਹੀਨ ਕਤਾਨ ਦੀ ਪੱਗੜੀ ਬਣਾਈਂ ਅਤੇ ਇੱਕ ਪੇਟੀ ਕਸੀਦੇਕਾਰ ਦੇ ਕੰਮ ਦੀ ਬਣਾਈ।

40ਹਾਰੋਨ ਦੇ ਪੁੱਤਰਾਂ ਨੂੰ ਇੱਜ਼ਤ ਅਤੇ ਇੱਜ਼ਤ ਦੇਣ ਲਈ ਉਹਨਾਂ ਲਈ ਕੁੜਤੇ, ਸ਼ੀਸ਼ੀਆਂ ਅਤੇ ਟੋਪੀਆਂ ਬਣਾਉ।

41ਆਪਣੇ ਭਰਾ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਇਹ ਕੱਪੜੇ ਪਾਉਣ ਤੋਂ ਬਾਅਦ, ਉਹਨਾਂ ਨੂੰ ਮਸਹ ਕਰੋ ਅਤੇ ਉਹਨਾਂ ਨੂੰ ਨਿਯੁਕਤ ਕਰੋ। ਉਹਨਾਂ ਨੂੰ ਪਵਿੱਤਰ ਕਰੋ ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣ।

42“ਸਰੀਰ ਨੂੰ ਢੱਕਣ ਲਈ ਵਧੀਆ ਸੂਤੀ ਦੇ ਅੰਦਰ ਪਾਉਣ ਲਈ ਕੱਪੜੇ ਬਣਾਓ, ਕਮਰ ਤੋਂ ਪੱਟ ਤੱਕ ਪਹੁੰਚੋ।

43ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਜਦੋਂ ਵੀ ਉਹ ਮੰਡਲੀ ਦੇ ਤੰਬੂ ਵਿੱਚ ਦਾਖਲ ਹੋਣ ਜਾਂ ਪਵਿੱਤਰ ਸਥਾਨ ਵਿੱਚ ਸੇਵਾ ਕਰਨ ਲਈ ਜਗਵੇਦੀ ਦੇ ਕੋਲ ਆਉਣ ਤਾਂ ਉਹਨਾਂ ਨੂੰ ਪਹਿਨਣਾ ਚਾਹੀਦਾ ਹੈ, ਤਾਂ ਜੋ ਉਹ ਦੋਸ਼ੀ ਨਾ ਹੋਣ ਅਤੇ ਮਰ ਨਾ ਸਕਣ। “ਇਹ ਉਸ ਲਈ ਅਤੇ ਉਸਦੇ ਉੱਤਰਾਧਿਕਾਰੀਆਂ ਲਈ ਇੱਕ ਸਥਾਈ ਨਿਯਮ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.