8ਮੇਜ਼ ਅਤੇ ਉਸ ਦੀਆਂ ਵਸਤਾਂ, ਸ਼ੁੱਧ ਸੋਨੇ ਦਾ ਸ਼ਮਾਦਾਨ ਅਤੇ ਉਸ ਦੇ ਸਾਰੇ ਸਮਾਨ, ਧੂਪ ਦੀ ਜਗਵੇਦੀ,
9ਹੋਮ ਬਲੀ ਦੀ ਜਗਵੇਦੀ ਅਤੇ ਇਸ ਦੇ ਸਾਰੇ ਭਾਂਡੇ, ਅਤੇ ਹੌਦ ਅਤੇ ਉਸ ਦੀ ਚੌਂਕੀ
10ਅਤੇ ਬੁਣੇ ਹੋਏ ਕੱਪੜੇ, ਹਾਰੋਨ ਜਾਜਕ ਲਈ ਪਵਿੱਤਰ ਬਸਤਰ ਅਤੇ ਉਸਦੇ ਪੁੱਤਰਾਂ ਲਈ ਕੱਪੜੇ ਜਦੋਂ ਉਹ ਜਾਜਕ ਵਜੋਂ ਸੇਵਾ ਕਰਦੇ ਹਨ,
11ਅਤੇ ਪਵਿੱਤਰ ਸਥਾਨ ਲਈ ਮਸਹ ਕਰਨ ਵਾਲਾ ਤੇਲ ਅਤੇ ਸੁਗੰਧਿਤ ਧੂਪ। “ਉਹ ਉਹਨਾਂ ਨੂੰ ਉਵੇਂ ਹੀ ਬਣਾਉਣ ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਸੀ।”
12ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,