ਕੂਚ 35

ਮੋਸ਼ੇਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਕਿਹਾ, “ਇਹ ਉਹ ਗੱਲਾਂ ਹਨ ਜਿਨ੍ਹਾਂ ਦਾ ਯਾਹਵੇਹ ਨੇ ਤੁਹਾਨੂੰ ਹੁਕਮ ਦਿੱਤਾ ਹੈ।

Exodus 35:1 (UKJV) And Moses gathered all the congregation of the children of Israel together, and said unto them, These are the words which the LORD has commanded, that all of you should do them.

1ਮੋਸ਼ੇਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਕਿਹਾ, “ਇਹ ਉਹ ਗੱਲਾਂ ਹਨ ਜਿਨ੍ਹਾਂ ਦਾ ਯਾਹਵੇਹ ਨੇ ਤੁਹਾਨੂੰ ਹੁਕਮ ਦਿੱਤਾ ਹੈ।

2ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਤੁਹਾਡੇ ਲਈ ਪਵਿੱਤਰ ਦਿਨ ਹੋਵੇ, ਸਬਤ ਦਾ ਦਿਨ ਯਾਹਵੇਹ ਲਈ ਆਰਾਮ ਦਾ ਦਿਨ ਹੈ। ਜੋ ਕੋਈ ਇਸ ਵਿੱਚ ਕੋਈ ਕੰਮ ਕਰੇ, ਉਹ ਮਾਰਿਆ ਜਾਵੇ।

3ਸਬਤ ਦੇ ਦਿਨ ਤੁਹਾਡੇ ਕਿਸੇ ਵੀ ਦੇ ਘਰ ਵਿੱਚ ਅੱਗ ਨਾ ਬਲੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.