ਕੂਚ 35

ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਤੁਹਾਡੇ ਲਈ ਪਵਿੱਤਰ ਦਿਨ ਹੋਵੇ, ਸਬਤ ਦਾ ਦਿਨ ਯਾਹਵੇਹ ਲਈ ਆਰਾਮ ਦਾ ਦਿਨ ਹੈ। ਜੋ ਕੋਈ ਇਸ ਵਿੱਚ ਕੋਈ ਕੰਮ ਕਰੇ, ਉਹ ਮਾਰਿਆ ਜਾਵੇ।

Exodus 35:2 (UKJV) Six days shall work be done, but on the seventh day there shall be to you an holy day, a sabbath of rest to the LORD: whosoever does work therein shall be put to death.

1ਮੋਸ਼ੇਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਕਿਹਾ, “ਇਹ ਉਹ ਗੱਲਾਂ ਹਨ ਜਿਨ੍ਹਾਂ ਦਾ ਯਾਹਵੇਹ ਨੇ ਤੁਹਾਨੂੰ ਹੁਕਮ ਦਿੱਤਾ ਹੈ।

2ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਤੁਹਾਡੇ ਲਈ ਪਵਿੱਤਰ ਦਿਨ ਹੋਵੇ, ਸਬਤ ਦਾ ਦਿਨ ਯਾਹਵੇਹ ਲਈ ਆਰਾਮ ਦਾ ਦਿਨ ਹੈ। ਜੋ ਕੋਈ ਇਸ ਵਿੱਚ ਕੋਈ ਕੰਮ ਕਰੇ, ਉਹ ਮਾਰਿਆ ਜਾਵੇ।

3ਸਬਤ ਦੇ ਦਿਨ ਤੁਹਾਡੇ ਕਿਸੇ ਵੀ ਦੇ ਘਰ ਵਿੱਚ ਅੱਗ ਨਾ ਬਲੇ।”

4ਮੋਸ਼ੇਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖਿਆ, “ਯਾਹਵੇਹ ਨੇ ਇਹ ਹੁਕਮ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.