14ਸ਼ਮਾਦਾਨ ਜੋ ਰੋਸ਼ਨੀ ਲਈ ਹੈ, ਉਸਦਾ ਸਾਰਾ ਸਮਾਨ, ਦੀਵੇ ਅਤੇ ਰੋਸ਼ਨੀ ਲਈ ਤੇਲ,
15ਧੂਪ ਦੀ ਜਗਵੇਦੀ ਇਸਦੇ ਖੰਭਿਆਂ ਨਾਲ ਮਸਹ ਕਰਨ ਵਾਲਾ ਤੇਲ ਅਤੇ ਸੁਗੰਧਿਤ ਧੂਪ ਡੇਰੇ ਦੇ ਪ੍ਰਵੇਸ਼ ਦੁਆਰ ਦੇ ਦਰਵਾਜ਼ੇ ਲਈ ਪਰਦਾ।
16ਹੋਮ ਦੀ ਬਲੀ ਦੀ ਜਗਵੇਦੀ ਇਸ ਦੀ ਪਿੱਤਲ ਦੀ ਝੰਜਰੀ, ਉਸ ਦੀਆਂ ਚੋਬਾਂ ਅਤੇ ਪਿੱਤਲ ਦੀ ਹੌਦ ਅਤੇ ਸਾਰਾ ਸਮਾਨ।
17ਵਿਹੜੇ ਦੇ ਪਰਦੇ ਇਸ ਦੀਆਂ ਚੌਂਕੀਆਂ ਅਤੇ ਨੀਹਾਂ ਸਮੇਤ ਅਤੇ ਵਿਹੜੇ ਦੇ ਪ੍ਰਵੇਸ਼ ਦੁਆਰ ਲਈ ਪਰਦੇ,
18ਤੰਬੂ ਗੱਡਣ ਲਈ ਕੀਲੀਆਂ ਘੇਰੇ ਦੀਆਂ ਕਨਾਤਾ ਅਤੇ ਉਹਨਾਂ ਦੀਆਂ ਰੱਸੀਆਂ।