28ਅਤੇ ਦੋ ਤੱਖਤੇ ਡੇਰੇ ਦੇ ਕੋਨਿਆਂ ਲਈ ਦੂਰ ਸਿਰੇ ਉੱਤੇ ਬਣਾਏ ਗਏ ਸਨ।
29ਇਨ੍ਹਾਂ ਦੋਨਾਂ ਕੋਨਿਆਂ ਤੇ ਤੱਖਤੇ ਹੇਠਾਂ ਤੋਂ ਉੱਪਰ ਤੱਕ ਦੋਹਰੇ ਸਨ ਅਤੇ ਇੱਕ ਕੜੇ ਵਿੱਚ ਫਿੱਟ ਕੀਤੇ ਗਏ ਸਨ, ਦੋਵੇਂ ਇੱਕੋ ਜਿਹੇ ਬਣਾਏ ਗਏ ਸਨ।
30ਇਸ ਲਈ ਅੱਠ ਤੱਖਤੇ ਅਤੇ ਸੋਲ੍ਹਾਂ ਚਾਂਦੀ ਦੀਆਂ ਚੀਥੀਆਂ ਸਨ ਹਰੇਕ ਤੱਖਤੇ ਦੇ ਹੇਠਾਂ ਦੋ।
31ਉਹਨਾਂ ਨੇ ਕਿੱਕਰ ਦੀ ਲੱਕੜ ਦੇ ਹੋੜੇ ਬਣਾਏ: ਡੇਰੇ ਦੇ ਇੱਕ ਪਾਸੇ ਦੇ ਤੱਖਤੇ ਲਈ ਪੰਜ ਹੋੜੇ,
32ਪੰਜ ਦੂਜੇ ਪਾਸੇ ਲਈ ਅਤੇ ਪੰਜ ਤੰਬੂ ਦੇ ਦੂਰ ਪੱਛਮ ਵੱਲ ਤੱਖਤੇ ਲਈ।