ਕੂਚ 36

ਇਨ੍ਹਾਂ ਦੋਨਾਂ ਕੋਨਿਆਂ ਤੇ ਤੱਖਤੇ ਹੇਠਾਂ ਤੋਂ ਉੱਪਰ ਤੱਕ ਦੋਹਰੇ ਸਨ ਅਤੇ ਇੱਕ ਕੜੇ ਵਿੱਚ ਫਿੱਟ ਕੀਤੇ ਗਏ ਸਨ, ਦੋਵੇਂ ਇੱਕੋ ਜਿਹੇ ਬਣਾਏ ਗਏ ਸਨ।

Exodus 36:29 (UKJV) And they were coupled beneath, and coupled together at the head thereof, to one ring: thus he did to both of them in both the corners.

27ਅਤੇ ਡੇਰੇ ਦੇ ਸਿਰੇ ਤੇ ਪੱਛਮ ਵਾਲੇ ਪਾਸੇ ਵੱਲ ਉਸ ਨੇ ਛੇ ਤੱਖਤੇ ਬਣਾਏ।

28ਅਤੇ ਦੋ ਤੱਖਤੇ ਡੇਰੇ ਦੇ ਕੋਨਿਆਂ ਲਈ ਦੂਰ ਸਿਰੇ ਉੱਤੇ ਬਣਾਏ ਗਏ ਸਨ।

29ਇਨ੍ਹਾਂ ਦੋਨਾਂ ਕੋਨਿਆਂ ਤੇ ਤੱਖਤੇ ਹੇਠਾਂ ਤੋਂ ਉੱਪਰ ਤੱਕ ਦੋਹਰੇ ਸਨ ਅਤੇ ਇੱਕ ਕੜੇ ਵਿੱਚ ਫਿੱਟ ਕੀਤੇ ਗਏ ਸਨ, ਦੋਵੇਂ ਇੱਕੋ ਜਿਹੇ ਬਣਾਏ ਗਏ ਸਨ।

30ਇਸ ਲਈ ਅੱਠ ਤੱਖਤੇ ਅਤੇ ਸੋਲ੍ਹਾਂ ਚਾਂਦੀ ਦੀਆਂ ਚੀਥੀਆਂ ਸਨ ਹਰੇਕ ਤੱਖਤੇ ਦੇ ਹੇਠਾਂ ਦੋ।

31ਉਹਨਾਂ ਨੇ ਕਿੱਕਰ ਦੀ ਲੱਕੜ ਦੇ ਹੋੜੇ ਬਣਾਏ: ਡੇਰੇ ਦੇ ਇੱਕ ਪਾਸੇ ਦੇ ਤੱਖਤੇ ਲਈ ਪੰਜ ਹੋੜੇ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.