ਕੂਚ 36

ਅਤੇ ਉਹਨਾਂ ਨੇ ਉਹਨਾਂ ਲਈ ਹੁੱਕਾਂ ਨਾਲ ਪੰਜ ਥੰਮ੍ਹੀਆਂ ਬਣਾਈਆਂ। ਉਹਨਾਂ ਨੇ ਚੌਂਕਾਂ ਦੇ ਸਿਖਰਾਂ ਅਤੇ ਉਹਨਾਂ ਦੀਆਂ ਪੱਟੀਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਉਹਨਾਂ ਦੇ ਪੰਜ ਚੀਥੀਆਂ ਕਾਂਸੇ ਦੀਆਂ ਬਣਾਈਆਂ।

Exodus 36:38 (UKJV) And the five pillars of it with their hooks: and he overlaid their capitals and their fillets with gold: but their five sockets were of brass.

36ਉਹਨਾਂ ਨੇ ਕਿੱਕਰ ਦੀ ਲੱਕੜੀ ਦੇ ਚਾਰ ਖੰਭੇ ਬਣਾਏ ਅਤੇ ਉਹਨਾਂ ਨੂੰ ਸੋਨੇ ਨਾਲ ਮੜ੍ਹਿਆ। ਉਹਨਾਂ ਨੇ ਉਹਨਾਂ ਲਈ ਸੋਨੇ ਦੀਆਂ ਕੁੰਡੀਆਂ ਬਣਾਈਆਂ ਅਤੇ ਚਾਂਦੀ ਦੀਆਂ ਚਾਰ ਚੀਥੀਆਂ ਢਾਲੀਆਂ।

37ਤੰਬੂ ਦੇ ਪ੍ਰਵੇਸ਼ ਦੁਆਰ ਲਈ ਉਹਨਾਂ ਨੇ ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਧਾਗੇ ਅਤੇ ਬਾਰੀਕ ਮਰੋੜੇ ਵਧੀਆ ਸੂਤੀ ਦਾ ਇੱਕ ਪਰਦਾ ਬਣਾਇਆ (ਕਢਾਈ ਵਾਲਾ)

38ਅਤੇ ਉਹਨਾਂ ਨੇ ਉਹਨਾਂ ਲਈ ਹੁੱਕਾਂ ਨਾਲ ਪੰਜ ਥੰਮ੍ਹੀਆਂ ਬਣਾਈਆਂ। ਉਹਨਾਂ ਨੇ ਚੌਂਕਾਂ ਦੇ ਸਿਖਰਾਂ ਅਤੇ ਉਹਨਾਂ ਦੀਆਂ ਪੱਟੀਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਉਹਨਾਂ ਦੇ ਪੰਜ ਚੀਥੀਆਂ ਕਾਂਸੇ ਦੀਆਂ ਬਣਾਈਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.