ਕੂਚ 37

ਉਹਨਾਂ ਨੇ ਮਸਹ ਕਰਨ ਦੇ ਪਵਿੱਤਰ ਤੇਲ ਅਤੇ ਸ਼ੁੱਧ, ਸੁਗੰਧਿਤ ਧੂਪ ਨੂੰ ਵੀ ਬਣਾਇਆ, ਇੱਕ ਅਤਰ ਦਾ ਕੰਮ।

Exodus 37:29 (UKJV) And he made the holy anointing oil, and the pure incense of sweet spices, according to the work of the apothecary.

27ਅਤੇ ਉਸ ਲਈ ਸੋਨੇ ਦੇ ਦੋ ਕੜੇ ਉਸ ਦੀ ਬਨੇਰੀ ਦੇ ਹੇਠ ਉਸ ਦੋਹਾਂ ਪੱਲਿਆ ਉੱਤੇ ਅਤੇ ਉਸ ਦੀ ਦੋਹੀ ਪਾਸੀ ਬਣਾਏ ਉਸ ਨੂੰ ਚੁੱਕਣ ਲਈ ਚੋਬਾਂ ਦੇ ਥਾਂ ਸਨ।

28ਉਹਨਾਂ ਨੇ ਕਿੱਕਰ ਦੀ ਲੱਕੜ ਦੇ ਚੋਬਾਂ ਨੂੰ ਬਣਾਈਆਂ ਅਤੇ ਉਹਨਾਂ ਨੂੰ ਸੋਨੇ ਨਾਲ ਮੜ੍ਹਿਆ।

29ਉਹਨਾਂ ਨੇ ਮਸਹ ਕਰਨ ਦੇ ਪਵਿੱਤਰ ਤੇਲ ਅਤੇ ਸ਼ੁੱਧ, ਸੁਗੰਧਿਤ ਧੂਪ ਨੂੰ ਵੀ ਬਣਾਇਆ, ਇੱਕ ਅਤਰ ਦਾ ਕੰਮ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.