28ਬਚਾਈ ਗਈ ਵੀਹ ਕਿਲੋ ਚਾਂਦੀ ਦੀ ਵਰਤੋਂ ਮੀਨਾਰ ਦੀਆਂ ਕੜੀਆਂ ਬਣਾਉਣ ਅਤੇ ਉੱਪਰਲੇ ਹਿੱਸੇ ਲਈ ਪੱਟੀਆਂ ਬਣਾਉਣ ਲਈ ਕੀਤੀ ਗਈ ਸੀ।
29ਤੋਹਫ਼ੇ ਵਜੋਂ ਭੇਟ ਕੀਤੇ ਗਏ ਪਿੱਤਲ ਦਾ ਭਾਰ ਲਗਭਗ ਦੋ ਹਜ਼ਾਰ ਚਾਰ ਸੌ ਪੱਚੀ ਕਿਲੋਗ੍ਰਾਮ ਸੀ।
30ਜਿਸ ਨਾਲ ਤੰਬੂ ਦੇ ਪ੍ਰਵੇਸ਼ ਦੁਆਰ ਲਈ ਕੁਰਸੀਆਂ, ਪਿੱਤਲ ਦੀ ਜਗਵੇਦੀ ਇਸਦੀ ਜਾਲੀ ਸਮੇਤ ਅਤੇ ਜਗਵੇਦੀ ਦਾ ਸਾਰਾ ਸਮਾਨ,
31ਵਿਹੜੇ ਦੇ ਆਲੇ-ਦੁਆਲੇ ਕੁਰਸੀਆਂ ਬਣਾਈਆਂ ਗਈਆਂ ਅਤੇ ਇਸਦੇ ਪ੍ਰਵੇਸ਼ ਦੁਆਰ ਤੇ ਕੁਰਸੀਆਂ ਲਗਾਈਆਂ ਗਈਆਂ ਸਨ, ਨਾਲ ਹੀ ਰਿਹਾਇਸ਼ ਅਤੇ ਵਿਹੜੇ ਦੇ ਆਲੇ-ਦੁਆਲੇ ਕਿੱਲੇ ਵੀ ਬਣਾਏ ਗਏ ਸਨ।