ਕੂਚ 38

ਵਿਹੜੇ ਦੇ ਆਲੇ-ਦੁਆਲੇ ਕੁਰਸੀਆਂ ਬਣਾਈਆਂ ਗਈਆਂ ਅਤੇ ਇਸਦੇ ਪ੍ਰਵੇਸ਼ ਦੁਆਰ ਤੇ ਕੁਰਸੀਆਂ ਲਗਾਈਆਂ ਗਈਆਂ ਸਨ, ਨਾਲ ਹੀ ਰਿਹਾਇਸ਼ ਅਤੇ ਵਿਹੜੇ ਦੇ ਆਲੇ-ਦੁਆਲੇ ਕਿੱਲੇ ਵੀ ਬਣਾਏ ਗਏ ਸਨ।

Exodus 38:31 (UKJV) And the sockets of the court round about, and the sockets of the court gate, and all the pins of the tabernacle, and all the pins of the court round about.

29ਤੋਹਫ਼ੇ ਵਜੋਂ ਭੇਟ ਕੀਤੇ ਗਏ ਪਿੱਤਲ ਦਾ ਭਾਰ ਲਗਭਗ ਦੋ ਹਜ਼ਾਰ ਚਾਰ ਸੌ ਪੱਚੀ ਕਿਲੋਗ੍ਰਾਮ ਸੀ।

30ਜਿਸ ਨਾਲ ਤੰਬੂ ਦੇ ਪ੍ਰਵੇਸ਼ ਦੁਆਰ ਲਈ ਕੁਰਸੀਆਂ, ਪਿੱਤਲ ਦੀ ਜਗਵੇਦੀ ਇਸਦੀ ਜਾਲੀ ਸਮੇਤ ਅਤੇ ਜਗਵੇਦੀ ਦਾ ਸਾਰਾ ਸਮਾਨ,

31ਵਿਹੜੇ ਦੇ ਆਲੇ-ਦੁਆਲੇ ਕੁਰਸੀਆਂ ਬਣਾਈਆਂ ਗਈਆਂ ਅਤੇ ਇਸਦੇ ਪ੍ਰਵੇਸ਼ ਦੁਆਰ ਤੇ ਕੁਰਸੀਆਂ ਲਗਾਈਆਂ ਗਈਆਂ ਸਨ, ਨਾਲ ਹੀ ਰਿਹਾਇਸ਼ ਅਤੇ ਵਿਹੜੇ ਦੇ ਆਲੇ-ਦੁਆਲੇ ਕਿੱਲੇ ਵੀ ਬਣਾਏ ਗਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.