ਕੂਚ 39

ਤਦ ਉਹ ਡੇਰੇ ਨੂੰ ਮੋਸ਼ੇਹ ਕੋਲ ਲੈ ਆਏ: ਤੰਬੂ ਅਤੇ ਉਸ ਦਾ ਸਾਰਾ ਸਮਾਨ, ਉਸ ਦੀਆਂ ਕੁੰਡੀਆਂ, ਉਸਦੇ ਤੱਖਤੇ, ਉਸਦੇ ਕੜੇ, ਉਸ ਦੀਆਂ ਥੰਮ੍ਹੀਆਂ ਅਤੇ ਉਸ ਦੀਆਂ ਚੀਥੀਆਂ;

Exodus 39:33 (UKJV) And they brought the tabernacle unto Moses, the tent, and all his furniture, his clasps, his boards, his bars, and his pillars, and his sockets,

31ਫਿਰ ਉਹਨਾਂ ਨੇ ਵਿੱਚ ਨੀਲੀ ਡੋਰ ਪਾਈ ਤਾਂ ਜੋ ਉਹ ਪੱਗੜੀ ਦੇ ਉੱਤੇ ਬੰਨ੍ਹਿਆ ਜਾਵੇ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

32ਇਸ ਤਰ੍ਹਾਂ ਡੇਰੇ ਦੀ, ਮੰਡਲੀ ਦੇ ਤੰਬੂ ਦਾ ਸਾਰਾ ਕੰਮ ਪੂਰਾ ਹੋ ਗਿਆ। ਇਸਰਾਏਲੀਆਂ ਨੇ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

33ਤਦ ਉਹ ਡੇਰੇ ਨੂੰ ਮੋਸ਼ੇਹ ਕੋਲ ਲੈ ਆਏ: ਤੰਬੂ ਅਤੇ ਉਸ ਦਾ ਸਾਰਾ ਸਮਾਨ, ਉਸ ਦੀਆਂ ਕੁੰਡੀਆਂ, ਉਸਦੇ ਤੱਖਤੇ, ਉਸਦੇ ਕੜੇ, ਉਸ ਦੀਆਂ ਥੰਮ੍ਹੀਆਂ ਅਤੇ ਉਸ ਦੀਆਂ ਚੀਥੀਆਂ;

34ਲਾਲ ਰੰਗ ਨਾਲ ਰੰਗੇ ਹੋਏ ਭੇਡੂ ਦੀ ਛਿੱਲ ਦਾ ਢੱਕਣ ਅਤੇ ਇੱਕ ਹੋਰ ਟਿਕਾਊ ਚਮੜੇ ਦਾ ਢੱਕਣ ਅਤੇ ਢੱਕਣ ਵਾਲਾ ਪਰਦਾ;

35ਨੇਮ ਦੇ ਸੰਦੂਕ ਨੂੰ ਇਸਦੇ ਖੰਭਿਆਂ ਅਤੇ ਪ੍ਰਾਸਚਿਤ ਦੇ ਢੱਕਣ ਨਾਲ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.