17ਗੇਰਸ਼ੋਨ ਦੇ ਪੁੱਤਰ, ਗੋਤਾਂ ਅਨੁਸਾਰ ਲਿਬਨੀ ਅਤੇ ਸ਼ਿਮਈ।
18ਕਹਾਥ ਦੇ ਪੁੱਤਰ ਅਮਰਾਮ, ਇਜ਼ਹਾਰ, ਹੇਬਰੋਨ ਅਤੇ ਉਜ਼ੀਏਲ। (ਕੋਹਾਥ ਇੱਕ ਸੌ ਤੇਤੀ ਸਾਲ ਜੀਉਂਦਾ ਰਿਹਾ।)
19ਮੇਰਾਰੀ ਦੇ ਪੁੱਤਰ: ਮਹਲੀ ਅਤੇ ਮੂਸ਼ੀ। ਇਹ ਲੇਵੀ ਦੇ ਪਰਿਵਾਰ-ਸਮੂਹ ਸਨ।
20ਅਮਰਾਮ ਨੇ ਆਪਣੇ ਪਿਤਾ ਦੀ ਭੈਣ ਯੋਕੇਬਦ ਨਾਲ ਵਿਆਹ ਕੀਤਾ, ਜਿਸ ਤੋਂ ਹਾਰੋਨ ਅਤੇ ਮੋਸ਼ੇਹ ਜਮੇਂ। (ਅਮਰਾਮ ਇੱਕ ਸੌ ਸੈਂਤੀ ਸਾਲ ਜੀਉਂਦਾ ਰਿਹਾ।)
21ਇਜ਼ਹਾਰ ਦੇ ਪੁੱਤਰ: ਕੋਰਾਹ, ਨੇਫੇਗ ਅਤੇ ਜ਼ਿਕਰੀ।