ਕੂਚ 7

ਅਤੇ ਸਾਰੇ ਮਿਸਰੀਆਂ ਨੇ ਪੀਣ ਦਾ ਪਾਣੀ ਲੈਣ ਲਈ ਨੀਲ ਨਦੀ ਦੇ ਕੰਢੇ ਪੁੱਟੇ, ਕਿਉਂਕਿ ਉਹ ਨਦੀ ਦਾ ਪਾਣੀ ਨਹੀਂ ਪੀ ਸਕਦੇ ਸਨ।

Exodus 7:24 (UKJV) And all the Egyptians dug round about the river for water to drink; for they could not drink of the water of the river.

22ਪਰ ਮਿਸਰੀ ਜਾਦੂਗਰਾਂ ਨੇ ਆਪਣੀਆਂ ਗੁਪਤ ਕਲਾਵਾਂ ਨਾਲ ਉਹੀ ਕੰਮ ਕੀਤੇ ਅਤੇ ਫ਼ਿਰਾਊਨ ਦਾ ਦਿਲ ਕਠੋਰ ਹੋ ਗਿਆ, ਉਸਨੇ ਮੋਸ਼ੇਹ ਅਤੇ ਹਾਰੋਨ ਦੀ ਗੱਲ ਨਹੀਂ ਸੁਣੀ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ।

23ਇਸ ਦੀ ਬਜਾਏ, ਫ਼ਿਰਾਊਨ ਮੁੜਿਆ ਅਤੇ ਆਪਣੇ ਮਹਿਲ ਵਿੱਚ ਚਲਾ ਗਿਆ, ਅਤੇ ਇਸ ਗੱਲ ਨੂੰ ਵੀ ਦਿਲ ਵਿੱਚ ਨਾ ਲਿਆ।

24ਅਤੇ ਸਾਰੇ ਮਿਸਰੀਆਂ ਨੇ ਪੀਣ ਦਾ ਪਾਣੀ ਲੈਣ ਲਈ ਨੀਲ ਨਦੀ ਦੇ ਕੰਢੇ ਪੁੱਟੇ, ਕਿਉਂਕਿ ਉਹ ਨਦੀ ਦਾ ਪਾਣੀ ਨਹੀਂ ਪੀ ਸਕਦੇ ਸਨ।

25ਯਾਹਵੇਹ ਰਾਹੀਂ ਨੀਲ ਨਦੀ ਦੇ ਪਾਣੀ ਨੂੰ ਲਹੂ ਵਿੱਚ ਬਦਲੇ ਸੱਤ ਦਿਨ ਹੋ ਗਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.