ਉਤਪਤ 10

ਅਤੇ ਕਨਾਨ ਦੀਆਂ ਹੱਦਾਂ ਸੀਦੋਨ ਤੋਂ ਗਰਾਰ ਤੱਕ ਗਾਜ਼ਾ ਤੱਕ ਪਹੁੰਚ ਗਈਆਂ ਅਤੇ ਫਿਰ ਸੋਦੋਮ, ਗਾਮੂਰਾਹ, ਅਦਮਾਹ ਅਤੇ ਜ਼ਬੋਯੀਮ ਤੋਂ ਲੈ ਕੇ ਲਾਸ਼ਾ ਤੱਕ ਪਹੁੰਚ ਗਈਆਂ।)

Genesis 10:19 (UKJV) And the border of the Canaanites was from Sidon, as you come to Gerar, unto Gaza; as you go, unto Sodom, and Gomorrah, and Admah, and Zeboim, even unto Lasha.

17ਹਿੱਵੀਆਂ, ਅਰਕੀ, ਸੀਨੀ,

18ਅਰਵਾਦੀ, ਜ਼ਮਾਰੀ ਅਤੇ ਹਮਾਥੀ। (ਬਾਅਦ ਵਿੱਚ ਕਨਾਨੀਆਂ ਦੇ ਗੋਤ ਖਿੰਡ ਗਏ

19ਅਤੇ ਕਨਾਨ ਦੀਆਂ ਹੱਦਾਂ ਸੀਦੋਨ ਤੋਂ ਗਰਾਰ ਤੱਕ ਗਾਜ਼ਾ ਤੱਕ ਪਹੁੰਚ ਗਈਆਂ ਅਤੇ ਫਿਰ ਸੋਦੋਮ, ਗਾਮੂਰਾਹ, ਅਦਮਾਹ ਅਤੇ ਜ਼ਬੋਯੀਮ ਤੋਂ ਲੈ ਕੇ ਲਾਸ਼ਾ ਤੱਕ ਪਹੁੰਚ ਗਈਆਂ।)

20ਹਾਮ ਦੇ ਘਰਾਣੇ ਵਿੱਚ ਇਹ ਹੀ ਹੋਏ, ਅਤੇ ਇਹ ਵੱਖ-ਵੱਖ ਟੱਬਰਾਂ, ਭਾਸ਼ਾਵਾਂ, ਦੇਸ਼ਾ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ।

21ਸ਼ੇਮ ਦੇ ਵੀ ਪੁੱਤਰ ਪੈਦਾ ਹੋਏ, ਜਿਸ ਦਾ ਵੱਡਾ ਭਰਾ ਯਾਫ਼ਥ ਸੀ। ਸ਼ੇਮ ਏਬਰ ਦੇ ਸਾਰੇ ਪੁੱਤਰਾਂ ਦਾ ਪੂਰਵਜ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.