15ਕਨਾਨ ਦੇ ਵੰਸ਼ ਵਿੱਚ ਸੀਦੋਨ ਉਸ ਦਾ ਪਹਿਲਾ ਪੁੱਤਰ ਸੀ, ਤਦ ਹਿੱਤੀ
16ਯਬੂਸੀ, ਅਮੋਰੀ, ਗਿਰਗਾਸ਼ੀ,
17ਹਿੱਵੀਆਂ, ਅਰਕੀ, ਸੀਨੀ,
18ਅਰਵਾਦੀ, ਜ਼ਮਾਰੀ ਅਤੇ ਹਮਾਥੀ। (ਬਾਅਦ ਵਿੱਚ ਕਨਾਨੀਆਂ ਦੇ ਗੋਤ ਖਿੰਡ ਗਏ
19ਅਤੇ ਕਨਾਨ ਦੀਆਂ ਹੱਦਾਂ ਸੀਦੋਨ ਤੋਂ ਗਰਾਰ ਤੱਕ ਗਾਜ਼ਾ ਤੱਕ ਪਹੁੰਚ ਗਈਆਂ ਅਤੇ ਫਿਰ ਸੋਦੋਮ, ਗਾਮੂਰਾਹ, ਅਦਮਾਹ ਅਤੇ ਜ਼ਬੋਯੀਮ ਤੋਂ ਲੈ ਕੇ ਲਾਸ਼ਾ ਤੱਕ ਪਹੁੰਚ ਗਈਆਂ।)