ਉਤਪਤ 10

ਹਾਮ ਦੇ ਘਰਾਣੇ ਵਿੱਚ ਇਹ ਹੀ ਹੋਏ, ਅਤੇ ਇਹ ਵੱਖ-ਵੱਖ ਟੱਬਰਾਂ, ਭਾਸ਼ਾਵਾਂ, ਦੇਸ਼ਾ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ।

Genesis 10:20 (UKJV) These are the sons of Ham, after their families, after their tongues, in their countries, and in their nations.

18ਅਰਵਾਦੀ, ਜ਼ਮਾਰੀ ਅਤੇ ਹਮਾਥੀ। (ਬਾਅਦ ਵਿੱਚ ਕਨਾਨੀਆਂ ਦੇ ਗੋਤ ਖਿੰਡ ਗਏ

19ਅਤੇ ਕਨਾਨ ਦੀਆਂ ਹੱਦਾਂ ਸੀਦੋਨ ਤੋਂ ਗਰਾਰ ਤੱਕ ਗਾਜ਼ਾ ਤੱਕ ਪਹੁੰਚ ਗਈਆਂ ਅਤੇ ਫਿਰ ਸੋਦੋਮ, ਗਾਮੂਰਾਹ, ਅਦਮਾਹ ਅਤੇ ਜ਼ਬੋਯੀਮ ਤੋਂ ਲੈ ਕੇ ਲਾਸ਼ਾ ਤੱਕ ਪਹੁੰਚ ਗਈਆਂ।)

20ਹਾਮ ਦੇ ਘਰਾਣੇ ਵਿੱਚ ਇਹ ਹੀ ਹੋਏ, ਅਤੇ ਇਹ ਵੱਖ-ਵੱਖ ਟੱਬਰਾਂ, ਭਾਸ਼ਾਵਾਂ, ਦੇਸ਼ਾ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ।

21ਸ਼ੇਮ ਦੇ ਵੀ ਪੁੱਤਰ ਪੈਦਾ ਹੋਏ, ਜਿਸ ਦਾ ਵੱਡਾ ਭਰਾ ਯਾਫ਼ਥ ਸੀ। ਸ਼ੇਮ ਏਬਰ ਦੇ ਸਾਰੇ ਪੁੱਤਰਾਂ ਦਾ ਪੂਰਵਜ ਸੀ।

22ਸ਼ੇਮ ਦੇ ਪੁੱਤਰ: ਏਲਾਮ, ਅੱਸ਼ੂਰ, ਅਰਪਕਸ਼ਦ, ਲੂਦ ਅਤੇ ਅਰਾਮ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.