ਉਤਪਤ 14

ਕਿ ਮੈਂ ਕੁਝ ਵੀ ਸਵੀਕਾਰ ਨਹੀਂ ਕਰਾਂਗਾ। ਇੱਕ ਧਾਗਾ ਜਾਂ ਜੁੱਤੀ ਦਾ ਤਸਮਾ ਵੀ ਨਹੀਂ, ਤਾਂ ਜੋ ਤੁਸੀਂ ਕਦੇ ਇਹ ਨਾ ਆਖ ਸਕੋ, ‘ਮੈਂ ਅਬਰਾਮ ਨੂੰ ਅਮੀਰ ਬਣਾਇਆ ਹੈ।’

Genesis 14:23 (UKJV) That I will not take from a thread even to a shoe lace, and that I will not take any thing that is yours, lest you should say, I have made Abram rich:

21ਸੋਦੋਮ ਦੇ ਰਾਜੇ ਨੇ ਅਬਰਾਮ ਨੂੰ ਕਿਹਾ, “ਲੋਕਾਂ ਨੂੰ ਮੈਨੂੰ ਦੇ ਅਤੇ ਮਾਲ ਆਪਣੇ ਕੋਲ ਰੱਖ।”

22ਪਰ ਅਬਰਾਮ ਨੇ ਸੋਦੋਮ ਦੇ ਰਾਜੇ ਨੂੰ ਕਿਹਾ, “ਮੈਂ ਹੱਥ ਚੁੱਕ ਕੇ ਅੱਤ ਮਹਾਨ ਪਰਮੇਸ਼ਵਰ, ਅਕਾਸ਼ ਅਤੇ ਧਰਤੀ ਦੇ ਸਿਰਜਣਹਾਰ ਦੇ ਅੱਗੇ ਸਹੁੰ ਖਾਧੀ ਹੈ,

23ਕਿ ਮੈਂ ਕੁਝ ਵੀ ਸਵੀਕਾਰ ਨਹੀਂ ਕਰਾਂਗਾ। ਇੱਕ ਧਾਗਾ ਜਾਂ ਜੁੱਤੀ ਦਾ ਤਸਮਾ ਵੀ ਨਹੀਂ, ਤਾਂ ਜੋ ਤੁਸੀਂ ਕਦੇ ਇਹ ਨਾ ਆਖ ਸਕੋ, ‘ਮੈਂ ਅਬਰਾਮ ਨੂੰ ਅਮੀਰ ਬਣਾਇਆ ਹੈ।’

24ਮੈਂ ਕੁਝ ਨਹੀਂ ਸਵੀਕਾਰ ਕਰਾਂਗਾ ਪਰ ਮੇਰੇ ਬੰਦਿਆਂ ਨੇ ਖਾਧਾ ਹੈ ਅਤੇ ਜੋ ਹਿੱਸਾ ਹੈ। ਉਹਨਾਂ ਆਦਮੀਆਂ ਨੂੰ ਜਿਹੜੇ ਮੇਰੇ ਨਾਲ ਗਏ ਸਨ, ਅਨੇਰ, ਅਸ਼ਕੋਲ ਅਤੇ ਮਮਰੇ ਨੂੰ। ਉਹਨਾਂ ਨੂੰ ਉਹਨਾਂ ਦਾ ਹਿੱਸਾ ਲੈਣ ਦਿਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.