ਉਤਪਤ 17

ਅਬਰਾਹਾਮ ਅਤੇ ਉਸ ਦੇ ਪੁੱਤਰ ਇਸਮਾਏਲ ਦੀ ਸੁੰਨਤ ਉਸੇ ਦਿਨ ਹੋਈ।

Genesis 17:26 (UKJV) In the very same day was Abraham circumcised, and Ishmael his son.

24ਜਦੋਂ ਅਬਰਾਹਾਮ ਦੀ ਸੁੰਨਤ ਹੋਈ ਤਾਂ ਉਹ 99 ਸਾਲਾਂ ਦਾ ਸੀ,

25ਅਤੇ ਉਸ ਦਾ ਪੁੱਤਰ ਇਸਮਾਏਲ 13 ਸਾਲਾਂ ਦਾ ਸੀ ਜਦੋਂ ਉਸ ਦੀ ਸੁੰਨਤ ਹੋਈ ਸੀ।

26ਅਬਰਾਹਾਮ ਅਤੇ ਉਸ ਦੇ ਪੁੱਤਰ ਇਸਮਾਏਲ ਦੀ ਸੁੰਨਤ ਉਸੇ ਦਿਨ ਹੋਈ।

27ਅਤੇ ਅਬਰਾਹਾਮ ਦੇ ਘਰਾਣੇ ਦੇ ਹਰੇਕ ਪੁਰਖ ਦੀ, ਜੋ ਉਸ ਦੇ ਘਰ ਵਿੱਚ ਜੰਮੇ ਜਾਂ ਪਰਦੇਸੀਆਂ ਤੋਂ ਖਰੀਦੇ ਹੋਏ ਸਨ, ਦੀ ਸੁੰਨਤ ਉਹ ਦੇ ਨਾਲ ਕੀਤੀ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.