25ਅਤੇ ਉਸ ਦਾ ਪੁੱਤਰ ਇਸਮਾਏਲ 13 ਸਾਲਾਂ ਦਾ ਸੀ ਜਦੋਂ ਉਸ ਦੀ ਸੁੰਨਤ ਹੋਈ ਸੀ।
26ਅਬਰਾਹਾਮ ਅਤੇ ਉਸ ਦੇ ਪੁੱਤਰ ਇਸਮਾਏਲ ਦੀ ਸੁੰਨਤ ਉਸੇ ਦਿਨ ਹੋਈ।
27ਅਤੇ ਅਬਰਾਹਾਮ ਦੇ ਘਰਾਣੇ ਦੇ ਹਰੇਕ ਪੁਰਖ ਦੀ, ਜੋ ਉਸ ਦੇ ਘਰ ਵਿੱਚ ਜੰਮੇ ਜਾਂ ਪਰਦੇਸੀਆਂ ਤੋਂ ਖਰੀਦੇ ਹੋਏ ਸਨ, ਦੀ ਸੁੰਨਤ ਉਹ ਦੇ ਨਾਲ ਕੀਤੀ ਗਈ।
ਅਤੇ ਅਬਰਾਹਾਮ ਦੇ ਘਰਾਣੇ ਦੇ ਹਰੇਕ ਪੁਰਖ ਦੀ, ਜੋ ਉਸ ਦੇ ਘਰ ਵਿੱਚ ਜੰਮੇ ਜਾਂ ਪਰਦੇਸੀਆਂ ਤੋਂ ਖਰੀਦੇ ਹੋਏ ਸਨ, ਦੀ ਸੁੰਨਤ ਉਹ ਦੇ ਨਾਲ ਕੀਤੀ ਗਈ।
Genesis 17:27 (UKJV) And all the men of his house, born in the house, and bought with money of the stranger, were circumcised with him.
25ਅਤੇ ਉਸ ਦਾ ਪੁੱਤਰ ਇਸਮਾਏਲ 13 ਸਾਲਾਂ ਦਾ ਸੀ ਜਦੋਂ ਉਸ ਦੀ ਸੁੰਨਤ ਹੋਈ ਸੀ।
26ਅਬਰਾਹਾਮ ਅਤੇ ਉਸ ਦੇ ਪੁੱਤਰ ਇਸਮਾਏਲ ਦੀ ਸੁੰਨਤ ਉਸੇ ਦਿਨ ਹੋਈ।
27ਅਤੇ ਅਬਰਾਹਾਮ ਦੇ ਘਰਾਣੇ ਦੇ ਹਰੇਕ ਪੁਰਖ ਦੀ, ਜੋ ਉਸ ਦੇ ਘਰ ਵਿੱਚ ਜੰਮੇ ਜਾਂ ਪਰਦੇਸੀਆਂ ਤੋਂ ਖਰੀਦੇ ਹੋਏ ਸਨ, ਦੀ ਸੁੰਨਤ ਉਹ ਦੇ ਨਾਲ ਕੀਤੀ ਗਈ।
Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.