ਉਤਪਤ 2

ਤੀਜੀ ਨਦੀ ਦਾ ਨਾਮ ਹਿੱਦਕਲ ਹੈ; ਇਹ ਅੱਸ਼ੂਰ ਦੇ ਪੂਰਬ ਵਾਲੇ ਪਾਸੇ ਚੱਲਦੀ ਹੈ ਅਤੇ ਚੌਥੀ ਨਦੀ ਫ਼ਰਾਤ ਹੈ।

Genesis 2:14 (UKJV) And the name of the third river is Hiddekel: that is it which goes toward the east of Assyria. And the fourth river is Euphrates.

12(ਉਸ ਧਰਤੀ ਦਾ ਸੋਨਾ ਚੰਗਾ ਹੈ; ਉੱਥੇ ਮੋਤੀ ਅਤੇ ਸੁਲੇਮਾਨੀ ਪੱਥਰ ਵੀ ਪਾਏ ਜਾਂਦੇ ਹਨ।)

13ਦੂਜੀ ਨਦੀ ਦਾ ਨਾਮ ਗੀਹੋਨ ਹੈ; ਇਹ ਕੂਸ਼ ਦੀ ਸਾਰੀ ਧਰਤੀ ਵਿੱਚੋਂ ਲੰਘਦੀ ਹੈ।

14ਤੀਜੀ ਨਦੀ ਦਾ ਨਾਮ ਹਿੱਦਕਲ ਹੈ; ਇਹ ਅੱਸ਼ੂਰ ਦੇ ਪੂਰਬ ਵਾਲੇ ਪਾਸੇ ਚੱਲਦੀ ਹੈ ਅਤੇ ਚੌਥੀ ਨਦੀ ਫ਼ਰਾਤ ਹੈ।

15ਪਰਮੇਸ਼ਵਰ ਨੇ ਮਨੁੱਖ ਨੂੰ ਲਿਆ ਅਤੇ ਅਦਨ ਦੇ ਬਾਗ਼ ਵਿੱਚ ਕੰਮ ਕਰਨ ਅਤੇ ਇਸਦੀ ਦੇਖਭਾਲ ਕਰਨ ਲਈ ਰੱਖਿਆ।

16ਤਦ ਪਰਮੇਸ਼ਵਰ ਨੇ ਮਨੁੱਖ ਨੂੰ ਹੁਕਮ ਦਿੱਤਾ, “ਤੂੰ ਬਾਗ਼ ਦੇ ਕਿਸੇ ਵੀ ਰੁੱਖ ਤੋਂ ਖਾਣ ਲਈ ਅਜ਼ਾਦ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.