ਉਤਪਤ 21

ਹੁਣ ਇੱਥੇ ਪਰਮੇਸ਼ਵਰ ਦੇ ਸਾਹਮਣੇ ਮੇਰੇ ਨਾਲ ਸਹੁੰ ਖਾਹ ਕਿ ਤੂੰ ਮੇਰੇ ਨਾਲ, ਮੇਰੇ ਬੱਚਿਆਂ ਜਾਂ ਮੇਰੀ ਔਲਾਦ ਨਾਲ ਧੋਖਾਂ ਨਹੀਂ ਕਰੇਗਾ। ਮੈਨੂੰ ਉਹ ਦੇਸ਼ ਦਿਖਾ ਜਿੱਥੇ ਤੁਸੀਂ ਹੁਣ ਇੱਕ ਵਿਦੇਸ਼ੀ ਦੇ ਰੂਪ ਵਿੱਚ ਰਹਿੰਦੇ ਹੋ, ਉਹੀ ਦਿਆਲਤਾ ਜੋ ਮੈਂ ਤੁਹਾਡੇ ਲਈ ਦਿਖਾਈ ਹੈ।”

Genesis 21:23 (UKJV) Now therefore swear unto me here by God that you will not deal falsely with me, nor with my son, nor with my son's son: but according to the kindness that I have done unto you, you shall do unto me, and to the land wherein you have sojourned.

21ਜਦੋਂ ਉਹ ਪਾਰਾਨ ਦੇ ਮਾਰੂਥਲ ਵਿੱਚ ਰਹਿੰਦਾ ਸੀ ਤਾਂ ਉਸਦੀ ਮਾਤਾ ਮਿਸਰ ਤੋਂ ਉਸਦੇ ਲਈ ਇੱਕ ਪਤਨੀ ਲਿਆਈ।

22ਉਸ ਸਮੇਂ ਅਬੀਮੇਲੇਕ ਅਤੇ ਉਸਦੀ ਸੈਨਾ ਦੇ ਸਰਦਾਰ ਫੀਕੋਲ ਨੇ ਅਬਰਾਹਾਮ ਨੂੰ ਆਖਿਆ, “ਪਰਮੇਸ਼ਵਰ ਤੁਹਾਡੇ ਹਰ ਕੰਮ ਵਿੱਚ ਤੁਹਾਡੇ ਨਾਲ ਹੈ।

23ਹੁਣ ਇੱਥੇ ਪਰਮੇਸ਼ਵਰ ਦੇ ਸਾਹਮਣੇ ਮੇਰੇ ਨਾਲ ਸਹੁੰ ਖਾਹ ਕਿ ਤੂੰ ਮੇਰੇ ਨਾਲ, ਮੇਰੇ ਬੱਚਿਆਂ ਜਾਂ ਮੇਰੀ ਔਲਾਦ ਨਾਲ ਧੋਖਾਂ ਨਹੀਂ ਕਰੇਗਾ। ਮੈਨੂੰ ਉਹ ਦੇਸ਼ ਦਿਖਾ ਜਿੱਥੇ ਤੁਸੀਂ ਹੁਣ ਇੱਕ ਵਿਦੇਸ਼ੀ ਦੇ ਰੂਪ ਵਿੱਚ ਰਹਿੰਦੇ ਹੋ, ਉਹੀ ਦਿਆਲਤਾ ਜੋ ਮੈਂ ਤੁਹਾਡੇ ਲਈ ਦਿਖਾਈ ਹੈ।”

24ਅਬਰਾਹਾਮ ਨੇ ਆਖਿਆ, “ਮੈਂ ਸਹੁੰ ਖਾਂਦਾ ਹਾਂ।”

25ਤਦ ਅਬਰਾਹਾਮ ਨੇ ਅਬੀਮੇਲੇਕ ਕੋਲ ਪਾਣੀ ਦੇ ਇੱਕ ਖੂਹ ਬਾਰੇ ਸ਼ਿਕਾਇਤ ਕੀਤੀ ਜੋ ਅਬੀਮੇਲੇਕ ਦੇ ਸੇਵਕਾਂ ਨੇ ਖੋਹ ਲਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.