ਉਤਪਤ 21

ਅਬਰਾਹਾਮ ਨੇ ਆਖਿਆ, “ਮੈਂ ਸਹੁੰ ਖਾਂਦਾ ਹਾਂ।”

Genesis 21:24 (UKJV) And Abraham said, I will swear.

22ਉਸ ਸਮੇਂ ਅਬੀਮੇਲੇਕ ਅਤੇ ਉਸਦੀ ਸੈਨਾ ਦੇ ਸਰਦਾਰ ਫੀਕੋਲ ਨੇ ਅਬਰਾਹਾਮ ਨੂੰ ਆਖਿਆ, “ਪਰਮੇਸ਼ਵਰ ਤੁਹਾਡੇ ਹਰ ਕੰਮ ਵਿੱਚ ਤੁਹਾਡੇ ਨਾਲ ਹੈ।

23ਹੁਣ ਇੱਥੇ ਪਰਮੇਸ਼ਵਰ ਦੇ ਸਾਹਮਣੇ ਮੇਰੇ ਨਾਲ ਸਹੁੰ ਖਾਹ ਕਿ ਤੂੰ ਮੇਰੇ ਨਾਲ, ਮੇਰੇ ਬੱਚਿਆਂ ਜਾਂ ਮੇਰੀ ਔਲਾਦ ਨਾਲ ਧੋਖਾਂ ਨਹੀਂ ਕਰੇਗਾ। ਮੈਨੂੰ ਉਹ ਦੇਸ਼ ਦਿਖਾ ਜਿੱਥੇ ਤੁਸੀਂ ਹੁਣ ਇੱਕ ਵਿਦੇਸ਼ੀ ਦੇ ਰੂਪ ਵਿੱਚ ਰਹਿੰਦੇ ਹੋ, ਉਹੀ ਦਿਆਲਤਾ ਜੋ ਮੈਂ ਤੁਹਾਡੇ ਲਈ ਦਿਖਾਈ ਹੈ।”

24ਅਬਰਾਹਾਮ ਨੇ ਆਖਿਆ, “ਮੈਂ ਸਹੁੰ ਖਾਂਦਾ ਹਾਂ।”

25ਤਦ ਅਬਰਾਹਾਮ ਨੇ ਅਬੀਮੇਲੇਕ ਕੋਲ ਪਾਣੀ ਦੇ ਇੱਕ ਖੂਹ ਬਾਰੇ ਸ਼ਿਕਾਇਤ ਕੀਤੀ ਜੋ ਅਬੀਮੇਲੇਕ ਦੇ ਸੇਵਕਾਂ ਨੇ ਖੋਹ ਲਿਆ ਸੀ।

26ਪਰ ਅਬੀਮੇਲੇਕ ਨੇ ਆਖਿਆ, ਮੈਂ ਨਹੀਂ ਜਾਣਦਾ ਕਿ ਇਹ ਕਿਸਨੇ ਕੀਤਾ ਹੈ। ਤੁਸੀਂ ਮੈਨੂੰ ਨਹੀਂ ਦੱਸਿਆ ਅਤੇ ਮੈਂ ਇਸ ਬਾਰੇ ਅੱਜ ਹੀ ਸੁਣਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.