ਉਤਪਤ 23

ਤਦ ਅਬਰਾਹਾਮ ਆਪਣੀ ਮਰੀ ਹੋਈ ਪਤਨੀ ਦੇ ਪਾਸੋਂ ਉੱਠਿਆ ਅਤੇ ਹਿੱਤੀਆਂ ਨਾਲ ਗੱਲ ਕੀਤੀ ਅਤੇ ਉਸ ਨੇ ਆਖਿਆ,

Genesis 23:3 (UKJV) And Abraham stood up from before his dead, and spoke unto the sons of Heth, saying,

1ਸਾਰਾਹ ਇੱਕ ਸੌ ਸਤਾਈ ਸਾਲ ਦੀ ਉਮਰ ਤੱਕ ਜੀਉਂਦੀ ਰਹੀ।

2ਉਹ ਕਨਾਨ ਦੇਸ਼ ਵਿੱਚ ਕਿਰਯਥ ਅਰਬਾ (ਅਰਥਾਤ ਹੇਬਰੋਨ) ਵਿੱਚ ਮਰ ਗਈ ਅਤੇ ਅਬਰਾਹਾਮ ਸਾਰਾਹ ਲਈ ਸੋਗ ਕਰਨ ਅਤੇ ਉਹ ਦੇ ਲਈ ਰੋਣ ਗਿਆ।

3ਤਦ ਅਬਰਾਹਾਮ ਆਪਣੀ ਮਰੀ ਹੋਈ ਪਤਨੀ ਦੇ ਪਾਸੋਂ ਉੱਠਿਆ ਅਤੇ ਹਿੱਤੀਆਂ ਨਾਲ ਗੱਲ ਕੀਤੀ ਅਤੇ ਉਸ ਨੇ ਆਖਿਆ,

4ਮੈਂ ਤੁਹਾਡੇ ਵਿੱਚ ਪਰਦੇਸੀ ਅਤੇ ਅਜਨਬੀ ਹਾਂ। ਮੈਨੂੰ ਇੱਥੇ ਦਫ਼ਨਾਉਣ ਲਈ ਕੁਝ ਜ਼ਮੀਨ ਵੇਚ ਦਿਓ ਤਾਂ ਜੋ ਮੈਂ ਆਪਣੇ ਮੁਰਦਿਆਂ ਨੂੰ ਦਫ਼ਨਾ ਸਕਾ।

5ਹਿੱਤੀਆਂ ਨੇ ਅਬਰਾਹਾਮ ਨੂੰ ਉੱਤਰ ਦਿੱਤਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.