ਉਤਪਤ 23

“ਸ਼੍ਰੀਮਾਨ ਜੀ, ਸਾਡੀ ਗੱਲ ਸੁਣੋ। ਤੁਸੀਂ ਸਾਡੇ ਵਿੱਚ ਇੱਕ ਸ਼ਕਤੀਸ਼ਾਲੀ ਰਾਜਕੁਮਾਰ ਹੋ। ਆਪਣੇ ਮੁਰਦਿਆਂ ਨੂੰ ਸਾਡੀਆਂ ਸਭ ਤੋਂ ਪਸੰਦੀਦਾ ਕਬਰਾਂ ਵਿੱਚ ਦਫ਼ਨਾਓ। ਸਾਡੇ ਵਿੱਚੋਂ ਕੋਈ ਵੀ ਤੁਹਾਡੇ ਮੁਰਦਿਆਂ ਨੂੰ ਦਫ਼ਨਾਉਣ ਲਈ ਉਸਦੀ ਕਬਰ ਤੋਂ ਇਨਕਾਰ ਨਹੀਂ ਕਰੇਗਾ।”

Genesis 23:6 (UKJV) Hear us, my lord: you are a mighty prince among us: in the choice of our sepulchers bury your dead; none of us shall withhold from you his tomb, but that you may bury your dead.

4ਮੈਂ ਤੁਹਾਡੇ ਵਿੱਚ ਪਰਦੇਸੀ ਅਤੇ ਅਜਨਬੀ ਹਾਂ। ਮੈਨੂੰ ਇੱਥੇ ਦਫ਼ਨਾਉਣ ਲਈ ਕੁਝ ਜ਼ਮੀਨ ਵੇਚ ਦਿਓ ਤਾਂ ਜੋ ਮੈਂ ਆਪਣੇ ਮੁਰਦਿਆਂ ਨੂੰ ਦਫ਼ਨਾ ਸਕਾ।

5ਹਿੱਤੀਆਂ ਨੇ ਅਬਰਾਹਾਮ ਨੂੰ ਉੱਤਰ ਦਿੱਤਾ,

6“ਸ਼੍ਰੀਮਾਨ ਜੀ, ਸਾਡੀ ਗੱਲ ਸੁਣੋ। ਤੁਸੀਂ ਸਾਡੇ ਵਿੱਚ ਇੱਕ ਸ਼ਕਤੀਸ਼ਾਲੀ ਰਾਜਕੁਮਾਰ ਹੋ। ਆਪਣੇ ਮੁਰਦਿਆਂ ਨੂੰ ਸਾਡੀਆਂ ਸਭ ਤੋਂ ਪਸੰਦੀਦਾ ਕਬਰਾਂ ਵਿੱਚ ਦਫ਼ਨਾਓ। ਸਾਡੇ ਵਿੱਚੋਂ ਕੋਈ ਵੀ ਤੁਹਾਡੇ ਮੁਰਦਿਆਂ ਨੂੰ ਦਫ਼ਨਾਉਣ ਲਈ ਉਸਦੀ ਕਬਰ ਤੋਂ ਇਨਕਾਰ ਨਹੀਂ ਕਰੇਗਾ।”

7ਤਦ ਅਬਰਾਹਾਮ ਉੱਠਿਆ ਅਤੇ ਉਸ ਦੇਸ਼ ਦੇ ਲੋਕਾਂ ਅਰਥਾਤ ਹਿੱਤੀਆਂ ਅੱਗੇ ਝੁੱਕਿਆ।

8ਉਸ ਨੇ ਉਹਨਾਂ ਨੂੰ ਆਖਿਆ, “ਜੇ ਤੁਹਾਡੀ ਮਰਜ਼ੀ ਹੋਵੇ ਕਿ ਮੈਂ ਆਪਣੇ ਮੁਰਦੇ ਨੂੰ ਆਪਣੇ ਅੱਗੋਂ ਦੱਬ ਦੇਵਾਂ ਤਾਂ ਮੇਰੀ ਅਰਜ਼ ਸੁਣੋ ਅਤੇ ਜ਼ੋਹਰ ਦੇ ਪੁੱਤਰ ਇਫਰੋਨ ਦੇ ਅੱਗੇ ਮੇਰੇ ਲਈ ਬੇਨਤੀ ਕਰੋ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.