ਉਤਪਤ 24

ਤਦ ਨੌਕਰ ਆਪਣੇ ਮਾਲਕ ਦੀਆਂ ਸਾਰੀਆਂ ਚੰਗੀਆਂ ਵਸਤਾਂ ਨਾਲ ਲੱਦਿਆ ਹੋਇਆ ਦਸ ਊਠਾਂ ਨੂੰ ਆਪਣੇ ਨਾਲ ਲੈ ਕੇ ਚਲਾ ਗਿਆ। ਉਹ ਮਸੋਪੋਤਾਮੀਆ ਦੇ ਦੇਸ਼ ਵਿੱਚ ਨਾਹੋਰ ਨਗਰ ਨੂੰ ਚੱਲਾ ਗਿਆ।

Genesis 24:10 (UKJV) And the servant took ten camels of the camels of his master, and departed; for all the goods of his master were in his hand: and he arose, and went to Mesopotamia, unto the city of Nahor.

8ਜੇਕਰ ਉਹ ਤੀਵੀਂ ਤੇਰੇ ਨਾਲ ਵਾਪਸ ਨਾ ਆਉਣਾ ਚਾਹੇ ਤਾਂ ਤੂੰ ਮੇਰੀ ਇਸ ਸਹੁੰ ਤੋਂ ਮੁਕਤ ਹੋ ਜਾਵੇਗਾ। ਸਿਰਫ ਮੇਰੇ ਪੁੱਤਰ ਨੂੰ ਉੱਥੇ ਵਾਪਸ ਨਾ ਲੈ ਜਾਵੀ।”

9ਤਾਂ ਨੌਕਰ ਨੇ ਆਪਣਾ ਹੱਥ ਆਪਣੇ ਸੁਆਮੀ ਅਬਰਾਹਾਮ ਦੇ ਪੱਟ ਦੇ ਹੇਠਾਂ ਰੱਖਿਆ ਅਤੇ ਇਸ ਗੱਲ ਦੀ ਸਹੁੰ ਖਾਧੀ।

10ਤਦ ਨੌਕਰ ਆਪਣੇ ਮਾਲਕ ਦੀਆਂ ਸਾਰੀਆਂ ਚੰਗੀਆਂ ਵਸਤਾਂ ਨਾਲ ਲੱਦਿਆ ਹੋਇਆ ਦਸ ਊਠਾਂ ਨੂੰ ਆਪਣੇ ਨਾਲ ਲੈ ਕੇ ਚਲਾ ਗਿਆ। ਉਹ ਮਸੋਪੋਤਾਮੀਆ ਦੇ ਦੇਸ਼ ਵਿੱਚ ਨਾਹੋਰ ਨਗਰ ਨੂੰ ਚੱਲਾ ਗਿਆ।

11ਉਸ ਨੇ ਊਠਾਂ ਨੂੰ ਕਸਬੇ ਦੇ ਬਾਹਰ ਖੂਹ ਦੇ ਕੋਲ ਗੋਡੇ ਟੇਕਣ ਲਈ ਕਿਹਾ। ਇਹ ਸ਼ਾਮ ਦਾ ਸਮਾਂ ਸੀ, ਜਦੋਂ ਔਰਤਾਂ ਪਾਣੀ ਭਰਨ ਲਈ ਬਾਹਰ ਜਾਂਦੀਆਂ ਹਨ।

12ਤਦ ਉਸ ਨੇ ਪ੍ਰਾਰਥਨਾ ਕੀਤੀ, “ਹੇ ਯਾਹਵੇਹ, ਮੇਰੇ ਸੁਆਮੀ ਅਬਰਾਹਾਮ ਦੇ ਪਰਮੇਸ਼ਵਰ, ਅੱਜ ਮੈਨੂੰ ਸਫ਼ਲ ਕਰ ਅਤੇ ਮੇਰੇ ਮਾਲਕ ਅਬਰਾਹਾਮ ਉੱਤੇ ਕਿਰਪਾ ਕਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.