ਉਤਪਤ 24

ਸੋ ਉਹਨਾਂ ਨੇ ਆਪਣੀ ਭੈਣ ਰਿਬਕਾਹ ਨੂੰ ਉਸ ਦੀ ਦਾਈ ਅਤੇ ਅਬਰਾਹਾਮ ਦੇ ਨੌਕਰ ਅਤੇ ਉਸ ਦੇ ਆਦਮੀਆਂ ਸਮੇਤ ਉਸ ਨੂੰ ਵਿਦਿਆ ਕੀਤਾ।

Genesis 24:59 (UKJV) And they sent away Rebekah their sister, and her nurse, and Abraham's servant, and his men.

57ਤਦ ਉਹਨਾਂ ਨੇ ਕਿਹਾ, “ਆਓ, ਅਸੀਂ ਕੁੜੀ ਨੂੰ ਬੁਲਾ ਕੇ ਇਸ ਬਾਰੇ ਪੁੱਛੀਏ।”

58ਤਾਂ ਉਹਨਾਂ ਨੇ ਰਿਬਕਾਹ ਨੂੰ ਸੱਦ ਕੇ ਪੁੱਛਿਆ, “ਕੀ ਤੂੰ ਇਸ ਮਨੁੱਖ ਦੇ ਨਾਲ ਜਾਵੇਂਗੀ?” ਉਸਨੇ ਕਿਹਾ, “ਮੈਂ ਜਾਵਾਂਗੀ।”

59ਸੋ ਉਹਨਾਂ ਨੇ ਆਪਣੀ ਭੈਣ ਰਿਬਕਾਹ ਨੂੰ ਉਸ ਦੀ ਦਾਈ ਅਤੇ ਅਬਰਾਹਾਮ ਦੇ ਨੌਕਰ ਅਤੇ ਉਸ ਦੇ ਆਦਮੀਆਂ ਸਮੇਤ ਉਸ ਨੂੰ ਵਿਦਿਆ ਕੀਤਾ।

60ਅਤੇ ਉਹਨਾਂ ਨੇ ਰਿਬਕਾਹ ਨੂੰ ਅਸੀਸ ਦਿੱਤੀ ਅਤੇ ਉਸ ਨੂੰ ਆਖਿਆ, “ਹੇ ਸਾਡੀ ਭੈਣ, ਤੇਰੀ ਅੰਸ ਹਜ਼ਾਰਾਂ ਤੋਂ ਹਜ਼ਾਰਾਂ ਦੀ ਸੰਖਿਆ ਵਿੱਚ ਵਾਧਾ ਕਰੇ। ਤੇਰੀ ਔਲਾਦ ਆਪਣੇ ਦੁਸ਼ਮਣਾਂ ਦੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਵੇ।”

61ਤਦ ਰਿਬਕਾਹ ਅਤੇ ਉਸ ਦੇ ਸੇਵਕ ਤਿਆਰ ਹੋ ਗਏ ਅਤੇ ਊਠਾਂ ਉੱਤੇ ਸਵਾਰ ਹੋ ਕੇ ਉਸ ਆਦਮੀ ਦੇ ਨਾਲ ਮੁੜ ਗਏ। ਇਸ ਲਈ ਨੌਕਰ ਰਿਬਕਾਹ ਨੂੰ ਲੈ ਕੇ ਚਲਾ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.