ਉਤਪਤ 25

ਇਹ ਇਸਮਾਏਲ ਦੇ ਪੁੱਤਰ ਸਨ ਅਤੇ ਇਨ੍ਹਾਂ ਬਾਰਾਂ ਕਬੀਲਿਆਂ ਦੇ ਰਾਜਿਆਂ ਦੇ ਨਾਮ ਉਹਨਾਂ ਦੀਆਂ ਬਸਤੀਆਂ ਅਤੇ ਡੇਰਿਆਂ ਦੇ ਅਨੁਸਾਰ ਹਨ।

Genesis 25:16 (UKJV) These are the sons of Ishmael, and these are their names, by their towns, and by their castles; twelve princes according to their nations.

14ਮਿਸ਼ਮਾ, ਦੂਮਾਹ, ਮੱਸਾ,

15ਹਦਦ, ਤੇਮਾ, ਜੇਤੂਰ, ਨਫੀਸ਼ ਅਤੇ ਕੇਦਮਾਹ।

16ਇਹ ਇਸਮਾਏਲ ਦੇ ਪੁੱਤਰ ਸਨ ਅਤੇ ਇਨ੍ਹਾਂ ਬਾਰਾਂ ਕਬੀਲਿਆਂ ਦੇ ਰਾਜਿਆਂ ਦੇ ਨਾਮ ਉਹਨਾਂ ਦੀਆਂ ਬਸਤੀਆਂ ਅਤੇ ਡੇਰਿਆਂ ਦੇ ਅਨੁਸਾਰ ਹਨ।

17ਇਸਮਾਏਲ ਇੱਕ ਸੌ ਪੈਂਤੀ ਸਾਲ ਜੀਉਂਦਾ ਰਿਹਾ। ਉਸ ਨੇ ਆਪਣਾ ਆਖਰੀ ਸਾਹ ਲਿਆ ਅਤੇ ਮਰ ਗਿਆ, ਅਤੇ ਉਹ ਆਪਣੇ ਲੋਕਾਂ ਵਿੱਚ ਜਾ ਮਿਲਿਆ।

18ਉਸ ਦੇ ਉੱਤਰਾਧਿਕਾਰੀ ਮਿਸਰ ਦੀ ਪੂਰਬੀ ਸਰਹੱਦ ਦੇ ਨੇੜੇ ਹਵੀਲਾਹ ਤੋਂ ਲੈ ਕੇ ਸ਼ੂਰ ਤੱਕ ਦੇ ਇਲਾਕੇ ਵਿੱਚ ਵੱਸ ਗਏ ਜਦੋਂ ਤੁਸੀਂ ਅੱਸ਼ੂਰ ਵੱਲ ਜਾਂਦੇ ਹੋ ਅਤੇ ਉਹ ਉਹਨਾਂ ਨਾਲ ਸਬੰਧਤ ਸਾਰੇ ਕਬੀਲਿਆਂ ਨਾਲ ਦੁਸ਼ਮਣੀ ਵਿੱਚ ਰਹਿੰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.