ਉਤਪਤ 27

ਜਦੋਂ ਤੇਰਾ ਭਰਾ ਤੇਰੇ ਨਾਲ ਨਾਰਾਜ਼ ਨਾ ਹੋਵੇ ਅਤੇ ਭੁੱਲ ਜਾਵੇ ਜੋ ਤੂੰ ਉਸ ਨਾਲ ਕੀਤਾ ਸੀ, ਮੈਂ ਤੈਨੂੰ ਉੱਥੋਂ ਵਾਪਿਸ ਆਉਣ ਦਾ ਸੁਨੇਹਾ ਭੇਜਾਂਗਾ। ਮੈਂ ਤੁਹਾਨੂੰ ਦੋਨਾਂ ਨੂੰ ਇੱਕ ਦਿਨ ਵਿੱਚ ਕਿਉਂ ਗੁਆਵਾਂ?”

Genesis 27:45 (UKJV) Until your brother's anger turn away from you, and he forget that which you have done to him: then I will send, and fetch you from thence: why should I be deprived also of you both in one day?

43ਸੋ ਹੁਣ ਮੇਰੇ ਪੁੱਤਰ, ਉਹੀ ਕਰ ਜੋ ਮੈਂ ਆਖਦੀ ਹਾਂ, ਇੱਕ ਵਾਰ ਹਾਰਾਨ ਵਿੱਚ ਮੇਰੇ ਭਰਾ ਲਾਬਾਨ ਕੋਲ ਭੱਜ ਜਾ।

44ਜਦ ਤੱਕ ਤੇਰੇ ਭਰਾ ਦਾ ਕਹਿਰ ਨਾ ਸ਼ਾਂਤ ਨਾ ਹੋ ਜਾਵੇ ਥੋੜ੍ਹਾ ਚਿਰ ਉਸ ਦੇ ਨਾਲ ਰਹਿ।

45ਜਦੋਂ ਤੇਰਾ ਭਰਾ ਤੇਰੇ ਨਾਲ ਨਾਰਾਜ਼ ਨਾ ਹੋਵੇ ਅਤੇ ਭੁੱਲ ਜਾਵੇ ਜੋ ਤੂੰ ਉਸ ਨਾਲ ਕੀਤਾ ਸੀ, ਮੈਂ ਤੈਨੂੰ ਉੱਥੋਂ ਵਾਪਿਸ ਆਉਣ ਦਾ ਸੁਨੇਹਾ ਭੇਜਾਂਗਾ। ਮੈਂ ਤੁਹਾਨੂੰ ਦੋਨਾਂ ਨੂੰ ਇੱਕ ਦਿਨ ਵਿੱਚ ਕਿਉਂ ਗੁਆਵਾਂ?”

46ਫਿਰ ਰਿਬਕਾਹ ਨੇ ਇਸਹਾਕ ਨੂੰ ਆਖਿਆ, “ਮੈਂ ਇਨ੍ਹਾਂ ਹਿੱਤੀ ਔਰਤਾਂ ਦੇ ਕਾਰਨ ਜੀਉਣ ਤੋਂ ਘਿਣ ਕਰਦਾ ਹਾਂ। ਜੇ ਯਾਕੋਬ ਇਸ ਦੇਸ਼ ਦੀਆਂ ਔਰਤਾਂ ਵਿੱਚੋਂ, ਇਸ ਤਰ੍ਹਾਂ ਦੀਆਂ ਹਿੱਤੀ ਔਰਤਾਂ ਵਿੱਚੋਂ ਇੱਕ ਪਤਨੀ ਲੈ ਲਵੇ, ਤਾਂ ਮੇਰੀ ਜ਼ਿੰਦਗੀ ਜੀਉਣ ਦੇ ਯੋਗ ਨਹੀਂ ਹੋਵੇਗੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.