ਉਤਪਤ 27

ਫਿਰ ਰਿਬਕਾਹ ਨੇ ਇਸਹਾਕ ਨੂੰ ਆਖਿਆ, “ਮੈਂ ਇਨ੍ਹਾਂ ਹਿੱਤੀ ਔਰਤਾਂ ਦੇ ਕਾਰਨ ਜੀਉਣ ਤੋਂ ਘਿਣ ਕਰਦਾ ਹਾਂ। ਜੇ ਯਾਕੋਬ ਇਸ ਦੇਸ਼ ਦੀਆਂ ਔਰਤਾਂ ਵਿੱਚੋਂ, ਇਸ ਤਰ੍ਹਾਂ ਦੀਆਂ ਹਿੱਤੀ ਔਰਤਾਂ ਵਿੱਚੋਂ ਇੱਕ ਪਤਨੀ ਲੈ ਲਵੇ, ਤਾਂ ਮੇਰੀ ਜ਼ਿੰਦਗੀ ਜੀਉਣ ਦੇ ਯੋਗ ਨਹੀਂ ਹੋਵੇਗੀ।”

Genesis 27:46 (UKJV) And Rebekah said to Isaac, I am weary of my life because of the daughters of Heth: if Jacob take a wife of the daughters of Heth, such as these which are of the daughters of the land, what good shall my life do me?

44ਜਦ ਤੱਕ ਤੇਰੇ ਭਰਾ ਦਾ ਕਹਿਰ ਨਾ ਸ਼ਾਂਤ ਨਾ ਹੋ ਜਾਵੇ ਥੋੜ੍ਹਾ ਚਿਰ ਉਸ ਦੇ ਨਾਲ ਰਹਿ।

45ਜਦੋਂ ਤੇਰਾ ਭਰਾ ਤੇਰੇ ਨਾਲ ਨਾਰਾਜ਼ ਨਾ ਹੋਵੇ ਅਤੇ ਭੁੱਲ ਜਾਵੇ ਜੋ ਤੂੰ ਉਸ ਨਾਲ ਕੀਤਾ ਸੀ, ਮੈਂ ਤੈਨੂੰ ਉੱਥੋਂ ਵਾਪਿਸ ਆਉਣ ਦਾ ਸੁਨੇਹਾ ਭੇਜਾਂਗਾ। ਮੈਂ ਤੁਹਾਨੂੰ ਦੋਨਾਂ ਨੂੰ ਇੱਕ ਦਿਨ ਵਿੱਚ ਕਿਉਂ ਗੁਆਵਾਂ?”

46ਫਿਰ ਰਿਬਕਾਹ ਨੇ ਇਸਹਾਕ ਨੂੰ ਆਖਿਆ, “ਮੈਂ ਇਨ੍ਹਾਂ ਹਿੱਤੀ ਔਰਤਾਂ ਦੇ ਕਾਰਨ ਜੀਉਣ ਤੋਂ ਘਿਣ ਕਰਦਾ ਹਾਂ। ਜੇ ਯਾਕੋਬ ਇਸ ਦੇਸ਼ ਦੀਆਂ ਔਰਤਾਂ ਵਿੱਚੋਂ, ਇਸ ਤਰ੍ਹਾਂ ਦੀਆਂ ਹਿੱਤੀ ਔਰਤਾਂ ਵਿੱਚੋਂ ਇੱਕ ਪਤਨੀ ਲੈ ਲਵੇ, ਤਾਂ ਮੇਰੀ ਜ਼ਿੰਦਗੀ ਜੀਉਣ ਦੇ ਯੋਗ ਨਹੀਂ ਹੋਵੇਗੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.