ਉਤਪਤ 29

ਅਤੇ ਯਾਕੋਬ ਨੇ ਅਜਿਹਾ ਹੀ ਕੀਤਾ। ਉਸਨੇ ਲੇਆਹ ਦੇ ਨਾਲ ਹਫ਼ਤਾ ਪੂਰਾ ਕੀਤਾ, ਅਤੇ ਫਿਰ ਲਾਬਾਨ ਨੇ ਉਸਨੂੰ ਆਪਣੀ ਧੀ ਰਾਖ਼ੇਲ ਉਸਦੀ ਪਤਨੀ ਹੋਣ ਲਈ ਦੇ ਦਿੱਤੀ।

Genesis 29:28 (UKJV) And Jacob did so, and fulfilled her week: and he gave him Rachel his daughter to wife also.

26ਲਾਬਾਨ ਨੇ ਉੱਤਰ ਦਿੱਤਾ, “ਸਾਡੀ ਇੱਥੇ ਇਹ ਰੀਤ ਨਹੀਂ ਹੈ ਕਿ ਅਸੀਂ ਛੋਟੀ ਧੀ ਦਾ ਵਿਆਹ ਵੱਡੀ ਤੋਂ ਪਹਿਲਾਂ ਕਰ ਦੇਈਏ।

27ਇਸ ਧੀ ਦੇ ਵਿਆਹ ਦੇ ਹਫ਼ਤੇ ਨੂੰ ਪੂਰਾ ਕਰ, ਫਿਰ ਮੈਂ ਤੈਨੂੰ ਦੂਸਰੀ ਵੀ ਉਸ ਸੇਵਾ ਦੇ ਬਦਲੇ, ਜਿਹੜੀ ਤੂੰ ਮੇਰੇ ਲਈ ਹੋਰ ਸੱਤ ਸਾਲ ਕਰੇਂਗਾ ਦੇ ਦਿਆਂਗਾ।”

28ਅਤੇ ਯਾਕੋਬ ਨੇ ਅਜਿਹਾ ਹੀ ਕੀਤਾ। ਉਸਨੇ ਲੇਆਹ ਦੇ ਨਾਲ ਹਫ਼ਤਾ ਪੂਰਾ ਕੀਤਾ, ਅਤੇ ਫਿਰ ਲਾਬਾਨ ਨੇ ਉਸਨੂੰ ਆਪਣੀ ਧੀ ਰਾਖ਼ੇਲ ਉਸਦੀ ਪਤਨੀ ਹੋਣ ਲਈ ਦੇ ਦਿੱਤੀ।

29ਲਾਬਾਨ ਨੇ ਆਪਣੀ ਦਾਸੀ ਬਿਲਹਾਹ ਨੂੰ ਆਪਣੀ ਧੀ ਰਾਖ਼ੇਲ ਨੂੰ ਸੇਵਾਦਾਰ ਵਜੋਂ ਦੇ ਦਿੱਤਾ।

30ਯਾਕੋਬ ਨੇ ਰਾਖ਼ੇਲ ਨਾਲ ਵੀ ਪਿਆਰ ਕੀਤਾ ਅਤੇ ਲੇਆਹ ਨਾਲ ਉਸ ਦੇ ਪਿਆਰ ਨਾਲੋਂ ਰਾਖ਼ੇਲ ਦਾ ਪਿਆਰ ਵੱਧ ਸੀ ਤੇ ਉਸਨੇ ਲਾਬਾਨ ਲਈ ਹੋਰ ਸੱਤ ਸਾਲ ਕੰਮ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.