ਉਤਪਤ 35

ਲੇਆਹ ਦੇ ਪੁੱਤਰ ਇਹ ਸਨ: ਯਾਕੋਬ ਦਾ ਜੇਠਾ ਪੁੱਤਰ ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ ਅਤੇ ਜ਼ਬੂਲੁਨ।

Genesis 35:23 (UKJV) The sons of Leah; Reuben, Jacob's firstborn, and Simeon, and Levi, and Judah, and Issachar, and Zebulun:

21ਫਿਰ ਇਸਰਾਏਲ ਅੱਗੇ ਵਧਿਆ ਅਤੇ ਮਿਗਦਾਲ ਏਦਰ ਦੇ ਪਾਰ ਆਪਣਾ ਤੰਬੂ ਲਾਇਆ।

22ਜਦੋਂ ਇਸਰਾਏਲ ਉਸ ਇਲਾਕੇ ਵਿੱਚ ਰਹਿੰਦਾ ਸੀ ਤਾਂ ਰਊਬੇਨ ਅੰਦਰ ਗਿਆ ਅਤੇ ਆਪਣੇ ਪਿਤਾ ਦੀ ਦਾਸੀ ਬਿਲਹਾਹ ਨਾਲ ਸੌਂ ਗਿਆ ਅਤੇ ਇਸਰਾਏਲ ਨੂੰ ਇਸ ਦੀ ਖ਼ਬਰ ਹੋਈ। ਯਾਕੋਬ ਦੇ ਬਾਰਾਂ ਪੁੱਤਰ ਸਨ।

23ਲੇਆਹ ਦੇ ਪੁੱਤਰ ਇਹ ਸਨ: ਯਾਕੋਬ ਦਾ ਜੇਠਾ ਪੁੱਤਰ ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ ਅਤੇ ਜ਼ਬੂਲੁਨ।

24ਰਾਖ਼ੇਲ ਦੇ ਪੁੱਤਰ: ਯੋਸੇਫ਼ ਅਤੇ ਬਿਨਯਾਮੀਨ।

25ਰਾਖ਼ੇਲ ਦੀ ਦਾਸੀ ਬਿਲਹਾਹ ਦੇ ਪੁੱਤਰ: ਦਾਨ ਅਤੇ ਨਫ਼ਤਾਲੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.