ਉਤਪਤ 36

ਏਸਾਓ ਦੇ ਪੁੱਤਰ ਰਊਏਲ ਦੇ ਪੁੱਤਰ: ਸਰਦਾਰ ਨਹਥ, ਜ਼ਰਹ, ਸ਼ੰਮਾਹ ਅਤੇ ਮਿਜ਼ਾਹ। ਇਹ ਅਦੋਮ ਵਿੱਚ ਰਊਏਲ ਦੇ ਉੱਤਰਾਧਿਕਾਰੀ ਸਨ; ਉਹ ਏਸਾਓ ਦੀ ਪਤਨੀ ਬਾਸਮਥ ਦੇ ਪੋਤੇ ਸਨ।

Genesis 36:17 (UKJV) And these are the sons of Reuel Esau's son; duke Nahath, duke Zerah, duke Shammah, duke Mizzah: these are the dukes that came of Reuel in the land of Edom; these are the sons of Bashemath Esau's wife.

15ਏਸਾਓ ਦੇ ਉੱਤਰਾਧਿਕਾਰੀਆਂ ਵਿੱਚੋਂ ਇਹ ਆਗੂ ਸਨ: ਏਸਾਓ ਦੇ ਜੇਠੇ ਪੁੱਤਰ ਅਲੀਫਾਜ਼ ਦੇ ਪੁੱਤਰ: ਤੇਮਾਨ, ਓਮਾਰ, ਸਫ਼ੋ, ਕਨਜ਼,

16ਕੋਰਹ, ਗਾਤਮ ਅਤੇ ਅਮਾਲੇਕ। ਇਹ ਅਦੋਮ ਵਿੱਚ ਅਲੀਫਾਜ਼ ਦੇ ਉੱਤਰਾਧਿਕਾਰੀ ਸਨ; ਉਹ ਆਦਾਹ ਦੇ ਪੁੱਤਰ ਸਨ।

17ਏਸਾਓ ਦੇ ਪੁੱਤਰ ਰਊਏਲ ਦੇ ਪੁੱਤਰ: ਸਰਦਾਰ ਨਹਥ, ਜ਼ਰਹ, ਸ਼ੰਮਾਹ ਅਤੇ ਮਿਜ਼ਾਹ। ਇਹ ਅਦੋਮ ਵਿੱਚ ਰਊਏਲ ਦੇ ਉੱਤਰਾਧਿਕਾਰੀ ਸਨ; ਉਹ ਏਸਾਓ ਦੀ ਪਤਨੀ ਬਾਸਮਥ ਦੇ ਪੋਤੇ ਸਨ।

18ਏਸਾਓ ਦੀ ਪਤਨੀ ਆਹਾਲੀਬਾਮਾਹ ਦੇ ਪੁੱਤਰ: ਸਰਦਾਰ ਯਊਸ਼, ਜਾਲਾਮ ਅਤੇ ਕੋਰਹ ਸਨ। ਇਹ ਏਸਾਓ ਦੀ ਪਤਨੀ ਅਨਾਹ ਦੀ ਧੀ ਆਹਾਲੀਬਾਮਾਹ ਦੇ ਉੱਤਰਾਧਿਕਾਰੀ ਸਨ।

19ਇਹ ਏਸਾਓ (ਅਰਥਾਤ ਅਦੋਮ) ਦੇ ਪੁੱਤਰ ਸਨ ਅਤੇ ਇਹ ਉਹਨਾਂ ਦੇ ਸਰਦਾਰ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.