16ਕੋਰਹ, ਗਾਤਮ ਅਤੇ ਅਮਾਲੇਕ। ਇਹ ਅਦੋਮ ਵਿੱਚ ਅਲੀਫਾਜ਼ ਦੇ ਉੱਤਰਾਧਿਕਾਰੀ ਸਨ; ਉਹ ਆਦਾਹ ਦੇ ਪੁੱਤਰ ਸਨ।
17ਏਸਾਓ ਦੇ ਪੁੱਤਰ ਰਊਏਲ ਦੇ ਪੁੱਤਰ: ਸਰਦਾਰ ਨਹਥ, ਜ਼ਰਹ, ਸ਼ੰਮਾਹ ਅਤੇ ਮਿਜ਼ਾਹ। ਇਹ ਅਦੋਮ ਵਿੱਚ ਰਊਏਲ ਦੇ ਉੱਤਰਾਧਿਕਾਰੀ ਸਨ; ਉਹ ਏਸਾਓ ਦੀ ਪਤਨੀ ਬਾਸਮਥ ਦੇ ਪੋਤੇ ਸਨ।
18ਏਸਾਓ ਦੀ ਪਤਨੀ ਆਹਾਲੀਬਾਮਾਹ ਦੇ ਪੁੱਤਰ: ਸਰਦਾਰ ਯਊਸ਼, ਜਾਲਾਮ ਅਤੇ ਕੋਰਹ ਸਨ। ਇਹ ਏਸਾਓ ਦੀ ਪਤਨੀ ਅਨਾਹ ਦੀ ਧੀ ਆਹਾਲੀਬਾਮਾਹ ਦੇ ਉੱਤਰਾਧਿਕਾਰੀ ਸਨ।
19ਇਹ ਏਸਾਓ (ਅਰਥਾਤ ਅਦੋਮ) ਦੇ ਪੁੱਤਰ ਸਨ ਅਤੇ ਇਹ ਉਹਨਾਂ ਦੇ ਸਰਦਾਰ ਸਨ।
20ਇਹ ਸੇਈਰ ਹੋਰੀ ਦੇ ਪੁੱਤਰ ਸਨ ਜੋ ਉਸ ਇਲਾਕੇ ਵਿੱਚ ਰਹਿੰਦੇ ਸਨ: ਲੋਤਾਨ, ਸ਼ੋਬਾਲ, ਸਿਬਓਨ, ਅਨਾਹ,