ਉਤਪਤ 36

ਇਹ ਸੇਈਰ ਹੋਰੀ ਦੇ ਪੁੱਤਰ ਸਨ ਜੋ ਉਸ ਇਲਾਕੇ ਵਿੱਚ ਰਹਿੰਦੇ ਸਨ: ਲੋਤਾਨ, ਸ਼ੋਬਾਲ, ਸਿਬਓਨ, ਅਨਾਹ,

Genesis 36:20 (UKJV) These are the sons of Seir the Horite, who inhabited the land; Lotan, and Shobal, and Zibeon, and Anah,

18ਏਸਾਓ ਦੀ ਪਤਨੀ ਆਹਾਲੀਬਾਮਾਹ ਦੇ ਪੁੱਤਰ: ਸਰਦਾਰ ਯਊਸ਼, ਜਾਲਾਮ ਅਤੇ ਕੋਰਹ ਸਨ। ਇਹ ਏਸਾਓ ਦੀ ਪਤਨੀ ਅਨਾਹ ਦੀ ਧੀ ਆਹਾਲੀਬਾਮਾਹ ਦੇ ਉੱਤਰਾਧਿਕਾਰੀ ਸਨ।

19ਇਹ ਏਸਾਓ (ਅਰਥਾਤ ਅਦੋਮ) ਦੇ ਪੁੱਤਰ ਸਨ ਅਤੇ ਇਹ ਉਹਨਾਂ ਦੇ ਸਰਦਾਰ ਸਨ।

20ਇਹ ਸੇਈਰ ਹੋਰੀ ਦੇ ਪੁੱਤਰ ਸਨ ਜੋ ਉਸ ਇਲਾਕੇ ਵਿੱਚ ਰਹਿੰਦੇ ਸਨ: ਲੋਤਾਨ, ਸ਼ੋਬਾਲ, ਸਿਬਓਨ, ਅਨਾਹ,

21ਦੀਸ਼ੋਨ, ਏਜ਼ਰ ਅਤੇ ਦੀਸ਼ਾਨ। ਅਦੋਮ ਵਿੱਚ ਸੇਈਰ ਦੇ ਇਹ ਪੁੱਤਰ ਹੋਰੀਆਂ ਦੇ ਸਰਦਾਰ ਸਨ।

22ਲੋਤਾਨ ਦੇ ਪੁੱਤਰ: ਹੋਰੀ ਅਤੇ ਹੋਮਾਮ ਅਤੇ ਤਿਮਨਾ ਲੋਤਾਨ ਦੀ ਭੈਣ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.