ਉਤਪਤ 36

ਸਿਬਓਨ ਦੇ ਪੁੱਤਰ: ਅਯਾਹ ਅਤੇ ਅਨਾਹ। (ਇਹ ਉਹੀ ਅਨਾਹ ਹੈ ਜਿਸ ਨੇ ਮਾਰੂਥਲ ਵਿੱਚ ਗਰਮ ਪਾਣੀ ਦਾ ਚਸ਼ਮਾ ਲੱਭਿਆ ਜਦੋਂ ਉਹ ਆਪਣੇ ਪਿਤਾ ਸਿਬਓਨ ਦੇ ਗਧੇ ਚਰਾ ਰਿਹਾ ਸੀ।)

Genesis 36:24 (UKJV) And these are the children of Zibeon; both Ajah, and Anah: this was that Anah that found the mules in the wilderness, as he fed the asses of Zibeon his father.

22ਲੋਤਾਨ ਦੇ ਪੁੱਤਰ: ਹੋਰੀ ਅਤੇ ਹੋਮਾਮ ਅਤੇ ਤਿਮਨਾ ਲੋਤਾਨ ਦੀ ਭੈਣ ਸੀ।

23ਸ਼ੋਬਾਲ ਦੇ ਪੁੱਤਰ: ਅਲਵਾਨ, ਮਨਹਥ, ਏਬਾਲ, ਸ਼ਫੋ ਅਤੇ ਓਨਾਮ।

24ਸਿਬਓਨ ਦੇ ਪੁੱਤਰ: ਅਯਾਹ ਅਤੇ ਅਨਾਹ। (ਇਹ ਉਹੀ ਅਨਾਹ ਹੈ ਜਿਸ ਨੇ ਮਾਰੂਥਲ ਵਿੱਚ ਗਰਮ ਪਾਣੀ ਦਾ ਚਸ਼ਮਾ ਲੱਭਿਆ ਜਦੋਂ ਉਹ ਆਪਣੇ ਪਿਤਾ ਸਿਬਓਨ ਦੇ ਗਧੇ ਚਰਾ ਰਿਹਾ ਸੀ।)

25ਅਨਾਹ ਦੇ ਬੱਚੇ: ਅਨਾਹ ਦੀ ਧੀ ਦੀਸ਼ੋਨ ਅਤੇ ਆਹਾਲੀਬਾਮਾਹ।

26ਦਿਸ਼ੋਂਦ ਦੇ ਪੁੱਤਰ: ਹੇਮਦਾਨ, ਅਸ਼ਬਾਨ, ਇਥਰਾਨ ਅਤੇ ਕੇਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.