ਉਤਪਤ 41

ਅਨਾਜ ਦੇ ਪਤਲੇ ਸਿੱਟਿਆ ਨੇ ਸੱਤ ਤੰਦਰੁਸਤ ਅਤੇ ਭਰੇ ਹੋਏ ਸਿੱਟਿਆ ਨੂੰ ਨਿਗਲ ਲਿਆ, ਤਦ ਫ਼ਿਰਾਊਨ ਜਾਗ ਪਿਆ ਅਤੇ ਜਾਣਿਆ ਕਿ ਇਹ ਇੱਕ ਸੁਪਨਾ ਸੀ।

Genesis 41:7 (UKJV) And the seven thin ears devoured the seven rank and full ears. And Pharaoh awoke, and, behold, it was a dream.

5ਉਹ ਫੇਰ ਸੌਂ ਗਿਆ ਅਤੇ ਉਸ ਨੇ ਦੂਜਾ ਸੁਪਨਾ ਵੇਖਿਆ, ਤਾਂ ਵੇਖੋ ਮੋਟੇ ਅਤੇ ਚੰਗੇ ਸੱਤ ਸਿੱਟੇ ਇੱਕ ਨੜ ਵਿੱਚੋਂ ਨਿੱਕਲੇ।

6ਉਹਨਾਂ ਤੋਂ ਬਾਅਦ, ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਅਨਾਜ ਦੇ ਸੱਤ ਹੋਰ ਸਿੱਟੇ ਨਿੱਕਲੇ।

7ਅਨਾਜ ਦੇ ਪਤਲੇ ਸਿੱਟਿਆ ਨੇ ਸੱਤ ਤੰਦਰੁਸਤ ਅਤੇ ਭਰੇ ਹੋਏ ਸਿੱਟਿਆ ਨੂੰ ਨਿਗਲ ਲਿਆ, ਤਦ ਫ਼ਿਰਾਊਨ ਜਾਗ ਪਿਆ ਅਤੇ ਜਾਣਿਆ ਕਿ ਇਹ ਇੱਕ ਸੁਪਨਾ ਸੀ।

8ਸਵੇਰ ਨੂੰ ਉਹ ਦਾ ਮਨ ਘਬਰਾ ਗਿਆ, ਇਸ ਲਈ ਉਸ ਨੇ ਮਿਸਰ ਦੇ ਸਾਰੇ ਜਾਦੂਗਰਾਂ ਅਤੇ ਬੁੱਧਵਾਨਾਂ ਨੂੰ ਬੁਲਾਇਆ। ਫ਼ਿਰਾਊਨ ਨੇ ਉਹਨਾਂ ਨੂੰ ਆਪਣੇ ਸੁਪਨੇ ਦੱਸੇ, ਪਰ ਕੋਈ ਵੀ ਉਸ ਲਈ ਉਹਨਾਂ ਦਾ ਅਰਥ ਨਾ ਦੱਸ ਸਕਿਆ।

9ਤਦ ਸਾਕੀਆਂ ਦੇ ਮੁੱਖੀਏ ਨੇ ਫ਼ਿਰਾਊਨ ਨਾਲ ਇਹ ਗੱਲ ਕੀਤੀ, “ਅੱਜ ਮੈਨੂੰ ਆਪਣੀਆਂ ਕਮੀਆਂ ਯਾਦ ਆ ਰਹੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.