ਉਤਪਤ 42

ਜਦੋਂ ਯਾਕੋਬ ਨੂੰ ਪਤਾ ਲੱਗਾ ਕਿ ਮਿਸਰ ਵਿੱਚ ਅਨਾਜ ਹੈ ਤਾਂ ਉਸ ਨੇ ਆਪਣੇ ਪੁੱਤਰਾਂ ਨੂੰ ਆਖਿਆ, ਤੁਸੀਂ ਇੱਕ-ਦੂਜੇ ਦੇ ਵੱਲ ਕਿਉਂ ਦੇਖਦੇ ਹੋ?

Genesis 42:1 (UKJV) Now when Jacob saw that there was corn in Egypt, Jacob said unto his sons, Why do all of you look one upon another?

1ਜਦੋਂ ਯਾਕੋਬ ਨੂੰ ਪਤਾ ਲੱਗਾ ਕਿ ਮਿਸਰ ਵਿੱਚ ਅਨਾਜ ਹੈ ਤਾਂ ਉਸ ਨੇ ਆਪਣੇ ਪੁੱਤਰਾਂ ਨੂੰ ਆਖਿਆ, ਤੁਸੀਂ ਇੱਕ-ਦੂਜੇ ਦੇ ਵੱਲ ਕਿਉਂ ਦੇਖਦੇ ਹੋ?

2ਉਸਨੇ ਅੱਗੇ ਕਿਹਾ, “ਮੈਂ ਸੁਣਿਆ ਹੈ ਕਿ ਮਿਸਰ ਵਿੱਚ ਅਨਾਜ ਹੈ। ਉੱਥੇ ਜਾ ਕੇ ਸਾਡੇ ਲਈ ਕੁਝ ਖਰੀਦ ਲੈ ਆਓ, ਤਾਂ ਜੋ ਅਸੀਂ ਜਿਉਂਦੇ ਰਹੀਏ ਅਤੇ ਮਰੀਏ ਨਾਂ।”

3ਤਦ ਯੋਸੇਫ਼ ਦੇ ਦਸ ਭਰਾ ਮਿਸਰ ਤੋਂ ਅਨਾਜ ਖਰੀਦਣ ਲਈ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.