ਉਤਪਤ 44

ਅਸੀਂ ਕਨਾਨ ਦੇਸ਼ ਤੋਂ ਉਹ ਚਾਂਦੀ ਤੁਹਾਡੇ ਕੋਲ ਵਾਪਸ ਲਿਆਏ ਹਾਂ, ਜੋ ਅਸੀਂ ਆਪਣੀਆਂ ਬੋਰੀਆਂ ਦੇ ਮੂੰਹਾਂ ਵਿੱਚ ਪਾਈ ਸੀ। ਤਾਂ ਫਿਰ ਅਸੀਂ ਤੇਰੇ ਮਾਲਕ ਦੇ ਘਰੋਂ ਚਾਂਦੀ ਜਾਂ ਸੋਨਾ ਕਿਉਂ ਚੁਰਾਵਾਂਗੇ?

Genesis 44:8 (UKJV) Behold, the money, which we found in our sacks' mouths, we brought again unto you out of the land of Canaan: how then should we steal out of your lord's house silver or gold?

6ਜਦੋਂ ਉਸਨੇ ਉਹਨਾਂ ਨੂੰ ਫੜ ਲਿਆ ਅਤੇ ਉਸਨੇ ਉਹਨਾਂ ਨੂੰ ਉਹ ਸ਼ਬਦ ਦੁਹਰਾਏ।

7ਪਰ ਉਹਨਾਂ ਨੇ ਉਸ ਨੂੰ ਆਖਿਆ, “ਮੇਰਾ ਮਾਲਕ ਇਹੋ ਜਿਹੀਆਂ ਗੱਲਾਂ ਕਿਉਂ ਆਖਦਾ ਹੈ? ਤੇਰੇ ਸੇਵਕਾਂ ਤੋਂ ਅਜਿਹਾ ਕੁਝ ਕਰਨਾ ਦੂਰ ਹੋਵੇ!

8ਅਸੀਂ ਕਨਾਨ ਦੇਸ਼ ਤੋਂ ਉਹ ਚਾਂਦੀ ਤੁਹਾਡੇ ਕੋਲ ਵਾਪਸ ਲਿਆਏ ਹਾਂ, ਜੋ ਅਸੀਂ ਆਪਣੀਆਂ ਬੋਰੀਆਂ ਦੇ ਮੂੰਹਾਂ ਵਿੱਚ ਪਾਈ ਸੀ। ਤਾਂ ਫਿਰ ਅਸੀਂ ਤੇਰੇ ਮਾਲਕ ਦੇ ਘਰੋਂ ਚਾਂਦੀ ਜਾਂ ਸੋਨਾ ਕਿਉਂ ਚੁਰਾਵਾਂਗੇ?

9ਜੇਕਰ ਤੁਹਾਡੇ ਕਿਸੇ ਸੇਵਕ ਕੋਲ ਇਹ ਲੱਭੇਗਾ ਤਾਂ ਉਹ ਮਾਰਿਆ ਜਾਵੇਗਾ ਅਤੇ ਅਸੀਂ ਬਾਕੀ ਦੇ ਮੇਰੇ ਮਾਲਕ ਦੇ ਗੁਲਾਮ ਬਣ ਜਾਵਾਂਗੇ।”

10ਤਦ ਉਸ ਨੇ ਕਿਹਾ, “ਠੀਕ ਹੈ, ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਹੀ ਹੋਣ ਦਿਓ। ਜਿਸ ਕੋਲ ਇਹ ਮਿਲ ਗਿਆ ਉਹ ਮੇਰਾ ਗੁਲਾਮ ਬਣ ਜਾਵੇਗਾ ਪਰ ਤੁਸੀਂ ਦੋਸ਼ ਤੋਂ ਮੁਕਤ ਹੋਵੋਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.