ਉਤਪਤ 44

ਜੇਕਰ ਤੁਹਾਡੇ ਕਿਸੇ ਸੇਵਕ ਕੋਲ ਇਹ ਲੱਭੇਗਾ ਤਾਂ ਉਹ ਮਾਰਿਆ ਜਾਵੇਗਾ ਅਤੇ ਅਸੀਂ ਬਾਕੀ ਦੇ ਮੇਰੇ ਮਾਲਕ ਦੇ ਗੁਲਾਮ ਬਣ ਜਾਵਾਂਗੇ।”

Genesis 44:9 (UKJV) With whomsoever of your servants it be found, both let him die, and we also will be my lord's bondmen.

7ਪਰ ਉਹਨਾਂ ਨੇ ਉਸ ਨੂੰ ਆਖਿਆ, “ਮੇਰਾ ਮਾਲਕ ਇਹੋ ਜਿਹੀਆਂ ਗੱਲਾਂ ਕਿਉਂ ਆਖਦਾ ਹੈ? ਤੇਰੇ ਸੇਵਕਾਂ ਤੋਂ ਅਜਿਹਾ ਕੁਝ ਕਰਨਾ ਦੂਰ ਹੋਵੇ!

8ਅਸੀਂ ਕਨਾਨ ਦੇਸ਼ ਤੋਂ ਉਹ ਚਾਂਦੀ ਤੁਹਾਡੇ ਕੋਲ ਵਾਪਸ ਲਿਆਏ ਹਾਂ, ਜੋ ਅਸੀਂ ਆਪਣੀਆਂ ਬੋਰੀਆਂ ਦੇ ਮੂੰਹਾਂ ਵਿੱਚ ਪਾਈ ਸੀ। ਤਾਂ ਫਿਰ ਅਸੀਂ ਤੇਰੇ ਮਾਲਕ ਦੇ ਘਰੋਂ ਚਾਂਦੀ ਜਾਂ ਸੋਨਾ ਕਿਉਂ ਚੁਰਾਵਾਂਗੇ?

9ਜੇਕਰ ਤੁਹਾਡੇ ਕਿਸੇ ਸੇਵਕ ਕੋਲ ਇਹ ਲੱਭੇਗਾ ਤਾਂ ਉਹ ਮਾਰਿਆ ਜਾਵੇਗਾ ਅਤੇ ਅਸੀਂ ਬਾਕੀ ਦੇ ਮੇਰੇ ਮਾਲਕ ਦੇ ਗੁਲਾਮ ਬਣ ਜਾਵਾਂਗੇ।”

10ਤਦ ਉਸ ਨੇ ਕਿਹਾ, “ਠੀਕ ਹੈ, ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਹੀ ਹੋਣ ਦਿਓ। ਜਿਸ ਕੋਲ ਇਹ ਮਿਲ ਗਿਆ ਉਹ ਮੇਰਾ ਗੁਲਾਮ ਬਣ ਜਾਵੇਗਾ ਪਰ ਤੁਸੀਂ ਦੋਸ਼ ਤੋਂ ਮੁਕਤ ਹੋਵੋਗੇ।”

11ਉਹਨਾਂ ਵਿੱਚੋਂ ਹਰੇਕ ਨੇ ਝੱਟ ਆਪਣੀ ਬੋਰੀ ਜ਼ਮੀਨ ਉੱਤੇ ਉਤਾਰ ਦਿੱਤੀ ਅਤੇ ਉਸ ਨੂੰ ਖੋਲ੍ਹਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.