10ਸ਼ਿਮਓਨ ਦੇ ਪੁੱਤਰ: ਯਮੂਏਲ, ਯਾਮੀਨ, ਓਹਦ, ਯਾਕੀਨ, ਜ਼ੋਹਰ ਅਤੇ ਇੱਕ ਕਨਾਨੀ ਔਰਤ ਦਾ ਪੁੱਤਰ ਸ਼ਾਊਲ।
11ਲੇਵੀ ਦੇ ਪੁੱਤਰ: ਗੇਰਸ਼ੋਨ, ਕੋਹਾਥ ਅਤੇ ਮੇਰਾਰੀ।
12ਯਹੂਦਾਹ ਦੇ ਪੁੱਤਰ: ਏਰ, ਓਨਾਨ, ਸ਼ੇਲਾਹ, ਪੇਰੇਜ਼ ਅਤੇ ਜ਼ੇਰਾਹ (ਪਰ ਏਰ ਅਤੇ ਓਨਾਨ ਕਨਾਨ ਦੀ ਧਰਤੀ ਵਿੱਚ ਮਰ ਗਏ ਸਨ)। ਪਰਸ ਦੇ ਪੁੱਤਰ: ਹੇਜ਼ਰੋਨ ਅਤੇ ਹਾਮੂਲ।
13ਯਿੱਸਾਕਾਰ ਦੇ ਪੁੱਤਰ: ਤੋਲਾ, ਪੁਆਹ, ਯਸ਼ੂਬ ਅਤੇ ਸ਼ਿਮਰੋਨ।
14ਜ਼ਬੂਲੁਨ ਦੇ ਪੁੱਤਰ: ਸੇਰੇਦ, ਏਲੋਨ ਅਤੇ ਯਹਲੇਲ।