ਉਤਪਤ 46

ਆਸ਼ੇਰ ਦੇ ਪੁੱਤਰ: ਇਮਨਾਹ, ਈਸ਼ਵਾਹ, ਇਸ਼ਵੀ ਅਤੇ ਬਰੀਆਹ। ਉਹਨਾਂ ਦੀ ਭੈਣ ਸੇਰਾਹ ਸੀ। ਬਰਿਯਾਹ ਦੇ ਪੁੱਤਰ: ਹੇਬਰ ਅਤੇ ਮਲਕੀਏਲ।

Genesis 46:17 (UKJV) And the sons of Asher; Jimnah, and Ishuah, and Isui, and Beriah, and Serah their sister: and the sons of Beriah; Heber, and Malchiel.

15ਇਹ ਸਾਰੇ ਲੇਆਹ ਦੇ ਪੁੱਤਰ ਸਨ ਜਿਹੜੇ ਪਦਨ ਅਰਾਮ ਵਿੱਚ ਯਾਕੋਬ ਤੋਂ ਪੈਦਾ ਹੋਏ ਸਨ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਦੀ ਇੱਕ ਬੇਟੀ ਦੀਨਾਹ ਵੀ ਸੀ। ਉਸ ਦੇ ਪੁੱਤਰਾਂ ਅਤੇ ਧੀਆਂ ਦੀ ਗਿਣਤੀ ਤੇਂਤੀ ਸੀ।

16ਗਾਦ ਦੇ ਪੁੱਤਰ: ਸਫ਼ੋਨ, ਹੱਗੀ, ਸ਼ੂਨੀ, ਅਜ਼ਬੋਨ, ਏਰੀ, ਅਰੋਦੀ ਅਤੇ ਅਰੇਲੀ।

17ਆਸ਼ੇਰ ਦੇ ਪੁੱਤਰ: ਇਮਨਾਹ, ਈਸ਼ਵਾਹ, ਇਸ਼ਵੀ ਅਤੇ ਬਰੀਆਹ। ਉਹਨਾਂ ਦੀ ਭੈਣ ਸੇਰਾਹ ਸੀ। ਬਰਿਯਾਹ ਦੇ ਪੁੱਤਰ: ਹੇਬਰ ਅਤੇ ਮਲਕੀਏਲ।

18ਇਹ ਉਹ ਬੱਚੇ ਸਨ ਜੋ ਯਾਕੋਬ ਲਈ ਜ਼ਿਲਫ਼ਾਹ ਤੋਂ ਪੈਦਾ ਹੋਏ ਸਨ, ਜਿਨ੍ਹਾਂ ਨੂੰ ਲਾਬਾਨ ਨੇ ਆਪਣੀ ਧੀ ਲੇਆਹ ਨੂੰ ਦਿੱਤਾ ਸੀ, ਕੁੱਲ ਮਿਲਾ ਕੇ ਸੋਲਾਂ।

19ਯਾਕੋਬ ਦੀ ਪਤਨੀ ਰਾਖ਼ੇਲ ਦੇ ਪੁੱਤਰ: ਯੋਸੇਫ਼ ਅਤੇ ਬਿਨਯਾਮੀਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.