ਉਤਪਤ 46

ਇਹ ਉਹ ਬੱਚੇ ਸਨ ਜੋ ਯਾਕੋਬ ਲਈ ਜ਼ਿਲਫ਼ਾਹ ਤੋਂ ਪੈਦਾ ਹੋਏ ਸਨ, ਜਿਨ੍ਹਾਂ ਨੂੰ ਲਾਬਾਨ ਨੇ ਆਪਣੀ ਧੀ ਲੇਆਹ ਨੂੰ ਦਿੱਤਾ ਸੀ, ਕੁੱਲ ਮਿਲਾ ਕੇ ਸੋਲਾਂ।

Genesis 46:18 (UKJV) These are the sons of Zilpah, whom Laban gave to Leah his daughter, and these she bare unto Jacob, even sixteen souls.

16ਗਾਦ ਦੇ ਪੁੱਤਰ: ਸਫ਼ੋਨ, ਹੱਗੀ, ਸ਼ੂਨੀ, ਅਜ਼ਬੋਨ, ਏਰੀ, ਅਰੋਦੀ ਅਤੇ ਅਰੇਲੀ।

17ਆਸ਼ੇਰ ਦੇ ਪੁੱਤਰ: ਇਮਨਾਹ, ਈਸ਼ਵਾਹ, ਇਸ਼ਵੀ ਅਤੇ ਬਰੀਆਹ। ਉਹਨਾਂ ਦੀ ਭੈਣ ਸੇਰਾਹ ਸੀ। ਬਰਿਯਾਹ ਦੇ ਪੁੱਤਰ: ਹੇਬਰ ਅਤੇ ਮਲਕੀਏਲ।

18ਇਹ ਉਹ ਬੱਚੇ ਸਨ ਜੋ ਯਾਕੋਬ ਲਈ ਜ਼ਿਲਫ਼ਾਹ ਤੋਂ ਪੈਦਾ ਹੋਏ ਸਨ, ਜਿਨ੍ਹਾਂ ਨੂੰ ਲਾਬਾਨ ਨੇ ਆਪਣੀ ਧੀ ਲੇਆਹ ਨੂੰ ਦਿੱਤਾ ਸੀ, ਕੁੱਲ ਮਿਲਾ ਕੇ ਸੋਲਾਂ।

19ਯਾਕੋਬ ਦੀ ਪਤਨੀ ਰਾਖ਼ੇਲ ਦੇ ਪੁੱਤਰ: ਯੋਸੇਫ਼ ਅਤੇ ਬਿਨਯਾਮੀਨ।

20ਯੋਸੇਫ਼ ਤੋਂ ਮਿਸਰ ਦੇ ਵਿੱਚ ਊਨ ਦੇ ਜਾਜਕ ਪੋਟੀਫੇਰਾ ਦੀ ਧੀ ਆਸਨਾਥ ਨੇ ਮਨੱਸ਼ੇਹ ਅਤੇ ਇਫ਼ਰਾਈਮ ਨੂੰ ਜਨਮ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.