ਉਤਪਤ 49

ਜਦੋਂ ਉਹ ਵੇਖਦਾ ਹੈ ਕਿ ਉਸਦਾ ਆਰਾਮ ਸਥਾਨ ਕਿੰਨਾ ਚੰਗਾ ਹੈ ਅਤੇ ਉਸਦੀ ਧਰਤੀ ਕਿੰਨੀ ਸੁਹਾਵਣੀ ਹੈ, ਉਹ ਆਪਣੇ ਮੋਢੇ ਨੂੰ ਬੋਝ ਚੁੱਕਣ ਵੱਲ ਮੋੜੇਗਾ ਅਤੇ ਜਬਰੀ ਮਜ਼ਦੂਰੀ ਦੇ ਅਧੀਨ ਹੋਵੋ।

Genesis 49:15 (UKJV) And he saw that rest was good, and the land that it was pleasant; and bowed his shoulder to bear, and became a servant unto tribute.

13“ਜ਼ਬੂਲੁਨ ਸਮੁੰਦਰਾਂ ਦੇ ਘਾਟ ਉੱਤੇ ਵੱਸੇਗਾ ਅਤੇ ਉਹ ਬੇੜਿਆਂ ਦੀ ਬੰਦਰਗਾਹ ਹੋਵੇਗਾ; ਉਸਦੀ ਸਰਹੱਦ ਸੀਦੋਨ ਵੱਲ ਵੱਧੇਗੀ।

14“ਯਿੱਸਾਕਾਰ ਬਲਵੰਤ ਗਧਾ ਹੈ ਜਿਹੜਾ ਭੇਡਾਂ ਦੇ ਵਾੜੇ ਵਿਚਕਾਰ ਪਿਆ ਹੋਇਆ ਹੈ।

15ਜਦੋਂ ਉਹ ਵੇਖਦਾ ਹੈ ਕਿ ਉਸਦਾ ਆਰਾਮ ਸਥਾਨ ਕਿੰਨਾ ਚੰਗਾ ਹੈ ਅਤੇ ਉਸਦੀ ਧਰਤੀ ਕਿੰਨੀ ਸੁਹਾਵਣੀ ਹੈ, ਉਹ ਆਪਣੇ ਮੋਢੇ ਨੂੰ ਬੋਝ ਚੁੱਕਣ ਵੱਲ ਮੋੜੇਗਾ ਅਤੇ ਜਬਰੀ ਮਜ਼ਦੂਰੀ ਦੇ ਅਧੀਨ ਹੋਵੋ।

16“ਦਾਨ ਇਸਰਾਏਲ ਦੇ ਗੋਤਾਂ ਵਿੱਚੋਂ ਇੱਕ ਹੋ ਕੇ ਆਪਣੇ ਲੋਕਾਂ ਲਈ ਨਿਆਂ ਕਰੇਗਾ।

17ਦਾਨ ਸੜਕ ਦੇ ਕਿਨਾਰੇ ਇੱਕ ਸੱਪ ਹੋਵੇਗਾ, ਰਾਹ ਵਿੱਚ ਇੱਕ ਸੱਪ, ਜੋ ਘੋੜੇ ਦੀ ਅੱਡੀ ਨੂੰ ਡੰਗ ਮਾਰਦਾ ਹੈ ਤਾਂ ਜੋ ਉਸ ਦਾ ਸਵਾਰ ਪਿੱਛੇ ਡਿੱਗ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.