ਉਤਪਤ 49

ਦਾਨ ਸੜਕ ਦੇ ਕਿਨਾਰੇ ਇੱਕ ਸੱਪ ਹੋਵੇਗਾ, ਰਾਹ ਵਿੱਚ ਇੱਕ ਸੱਪ, ਜੋ ਘੋੜੇ ਦੀ ਅੱਡੀ ਨੂੰ ਡੰਗ ਮਾਰਦਾ ਹੈ ਤਾਂ ਜੋ ਉਸ ਦਾ ਸਵਾਰ ਪਿੱਛੇ ਡਿੱਗ ਜਾਵੇ।

Genesis 49:17 (UKJV) Dan shall be a serpent by the way, an adder in the path, that bites the horse heels, so that his rider shall fall backward.

15ਜਦੋਂ ਉਹ ਵੇਖਦਾ ਹੈ ਕਿ ਉਸਦਾ ਆਰਾਮ ਸਥਾਨ ਕਿੰਨਾ ਚੰਗਾ ਹੈ ਅਤੇ ਉਸਦੀ ਧਰਤੀ ਕਿੰਨੀ ਸੁਹਾਵਣੀ ਹੈ, ਉਹ ਆਪਣੇ ਮੋਢੇ ਨੂੰ ਬੋਝ ਚੁੱਕਣ ਵੱਲ ਮੋੜੇਗਾ ਅਤੇ ਜਬਰੀ ਮਜ਼ਦੂਰੀ ਦੇ ਅਧੀਨ ਹੋਵੋ।

16“ਦਾਨ ਇਸਰਾਏਲ ਦੇ ਗੋਤਾਂ ਵਿੱਚੋਂ ਇੱਕ ਹੋ ਕੇ ਆਪਣੇ ਲੋਕਾਂ ਲਈ ਨਿਆਂ ਕਰੇਗਾ।

17ਦਾਨ ਸੜਕ ਦੇ ਕਿਨਾਰੇ ਇੱਕ ਸੱਪ ਹੋਵੇਗਾ, ਰਾਹ ਵਿੱਚ ਇੱਕ ਸੱਪ, ਜੋ ਘੋੜੇ ਦੀ ਅੱਡੀ ਨੂੰ ਡੰਗ ਮਾਰਦਾ ਹੈ ਤਾਂ ਜੋ ਉਸ ਦਾ ਸਵਾਰ ਪਿੱਛੇ ਡਿੱਗ ਜਾਵੇ।

18“ਹੇ ਯਾਹਵੇਹ, ਮੈਂ ਤੇਰਾ ਛੁਟਕਾਰਾ ਭਾਲਦਾ ਹਾਂ।

19“ਗਾਦ ਉੱਤੇ ਹਮਲਾਵਰਾਂ ਦੇ ਇੱਕ ਜੱਥੇ ਦੁਆਰਾ ਹਮਲਾ ਕੀਤਾ ਜਾਵੇਗਾ, ਪਰ ਉਹ ਉਹਨਾਂ ਦੀ ਅੱਡੀ ਉੱਤੇ ਹਮਲਾ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.