ਉਤਪਤ 9

ਉਸ ਨੇ ਇਹ ਵੀ ਕਿਹਾ, “ਸ਼ੇਮ ਦੇ ਪਰਮੇਸ਼ਵਰ ਯਾਹਵੇਹ ਦੀ ਉਸਤਤ ਹੋਵੇ! ਕਨਾਨ ਸ਼ੇਮ ਦਾ ਦਾਸ ਹੋਵੇ।

Genesis 9:26 (UKJV) And he said, Blessed be the LORD God of Shem; and Canaan shall be his servant.

24ਜਦ ਨੋਹ ਦਾ ਨਸ਼ਾ ਉੱਤਰ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਛੋਟੇ ਪੁੱਤਰ ਨੇ ਕੀ ਕੀਤਾ ਹੈ।

25ਤਾਂ ਉਸ ਨੇ ਆਖਿਆ, ਕਨਾਨ ਸਰਾਪੀ ਹੋਵੇ! ਉਹ ਆਪਣੇ ਭਰਾਵਾਂ ਲਈ ਸਭ ਤੋਂ ਨੀਵਾਂ ਹੋਵੇਗਾ।

26ਉਸ ਨੇ ਇਹ ਵੀ ਕਿਹਾ, “ਸ਼ੇਮ ਦੇ ਪਰਮੇਸ਼ਵਰ ਯਾਹਵੇਹ ਦੀ ਉਸਤਤ ਹੋਵੇ! ਕਨਾਨ ਸ਼ੇਮ ਦਾ ਦਾਸ ਹੋਵੇ।

27ਪਰਮੇਸ਼ਵਰ ਯਾਫ਼ਥ ਦੇ ਇਲਾਕੇ ਨੂੰ ਵੱਧਾਵੇ; ਯਾਫੇਥ ਸ਼ੇਮ ਦੇ ਤੰਬੂਆਂ ਵਿੱਚ ਰਹੇ, ਅਤੇ ਕਨਾਨ ਯਾਫੇਥ ਦਾ ਗੁਲਾਮ ਹੋਵੇ।”

28ਪਰਲੋ ਤੋਂ ਬਾਅਦ ਨੋਹ 350 ਸਾਲ ਜੀਉਂਦਾ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.